SBS Punjabi - ਐਸ ਬੀ ਐਸ ਪੰਜਾਬੀ

By SBS

Listen to a podcast, please open Podcast Republic app. Available on Google Play Store and Apple App Store.

Image by SBS

Category: Daily News

Open in Apple Podcasts


Open RSS feed


Open Website


Rate for this podcast

Subscribers: 37
Reviews: 0
Episodes: 499

Description

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Episode Date
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 26 ਅਪ੍ਰੈਲ, 2024
Apr 26, 2024
ਜਿਆਦਾਤਰ ਦੇਸ਼ਾਂ ਵਲੋਂ ਪਲਾਸਟਿਕ ਦੀ ਵਰਤੋਂ ਨੂੰ 2040 ਤੱਕ 60% ਤੱਕ ਘਟਾਉਣ ਦਾ ਸੱਦਾ
Apr 26, 2024
ਬਾਲੀਵੁੱਡ ਗੱਪਸ਼ੱਪ: ਚਮਕੀਲਾ ਫਿਲਮ ਦਾ ਹਿੱਸਾ ਬਣਨ ਤੋਂ ਖੁੰਝਿਆ ਕਪਿਲ ਸ਼ਰਮਾ
Apr 26, 2024
ਪੰਜਾਬੀ ਡਾਇਸਪੋਰਾ: ਭਾਰਤੀ ਮੂਲ ਦੀ ਗੀਤਾ ਸੱਭਰਵਾਲ ਇੰਡੋਨੇਸ਼ੀਆ ਵਿੱਚ ਸੰਯੁਕਤ ਰਾਸ਼ਟਰ ਦੀ ਰੈਜ਼ੀਡੈਂਟ ਕੋਆਰਡੀਨੇਟਰ ਨਿਯੁਕਤ
Apr 26, 2024
ਭਾਰਤ ’ਚ ਲੋਕ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ, 4 ਜੂਨ ਨੂੰ ਆਉਣਗੇ ਨਤੀਜੇ
Apr 26, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 25 ਅਪ੍ਰੈਲ, 2024
Apr 25, 2024
ਵਿਦੇਸ਼ੀ ਸਹਾਇਤਾ ਨਿਵੇਸ਼ ਵਿੱਚ ਆਈ ਗਿਰਾਵਟ ਨੂੰ ਲੈ ਕੇ ਆਸਟਰੇਲੀਆ ਦੀ ਹੋਈ ਆਲੋਚਨਾ
Apr 25, 2024
ਸਾਹਿਤ ਅਤੇ ਕਲਾ: ਕਿਤਾਬ ‘ਦਿਲ ਦੇ ਬੂਹੇ’ ਦੀ ਪੜਚੋਲ
Apr 24, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 24 ਅਪ੍ਰੈਲ, 2024
Apr 24, 2024
ਖੇਤੀਬਾੜੀ ਖੋਜ ਖੇਤਰ ਵਿੱਚ 'ਰਿਸਰਚ ਅਗਰੋਨੋਮਿਸਟ' ਵਜੋਂ ਕੰਮ ਕਰ ਰਿਹਾ ਹੈ ਭਵਤਰਨ ਸਿੰਘ
Apr 24, 2024
What does Anzac Day mean to this serving Sikh Australian Defence Force Corporal - ਆਸਟ੍ਰੇਲੀਆਈ ਰੱਖਿਆ ਬਲ 'ਚ ਸੇਵਾ ਨਿਭਾ ਰਹੇ ਇੱਕ ਸਿੱਖ ਫੌਜੀ ਲਈ ਐਨਜ਼ੈਕ ਡੇਅ ਦੇ ਮਾਇਨੇ
Apr 24, 2024
ਪਾਕਿਸਤਾਨ ਡਾਇਰੀ: ਮੁੱਖ ਮੰਤਰੀ ਮਰੀਅਮ ਨਵਾਜ਼ ਵੱਲੋਂ ਕਰਤਾਰਪੁਰ ਸਾਹਿਬ ਵਿੱਚ ਸਿੱਖ ਸ਼ਰਧਾਲੂਆਂ ਨੂੰ ਸੰਬੋਧਨ
Apr 24, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 23 ਅਪ੍ਰੈਲ, 2024
Apr 23, 2024
ਉਲੰਪੀਅਨ ਡਾ. ਹਰਪ੍ਰੀਤ ਕੌਰ ਸ਼ੇਰਗਿੱਲ ਦਾ ਹਾਕੀ ਅਤੇ ਪੰਜਾਬੀ ਪ੍ਰਤੀ ਅਹਿਮ ਯੋਗਦਾਨ
Apr 23, 2024
‘ਹੈਲਦੀਕੇਅਰ’: ਇੱਕ ਨਿਵੇਕਲੇ ਕਿਸਮ ਦੀ ਸਿਹਤ ਸਹੂਲਤ ਯੋਜਨਾ
Apr 23, 2024
ਪੰਜਾਬੀ ਡਾਇਰੀ : ਚੋਣਾਂ ਦੇ ਭਖੇ ਮਾਹੌਲ ’ਚ ਨਹੀਂ ਰੁਕ ਰਿਹਾ ਕਿਸਾਨਾਂ ਵੱਲੋਂ ਵਿਰੋਧ
Apr 23, 2024
ਇੱਕ ਵੱਡੀ ਚੇਤਾਵਨੀ ਹੈ ਗ੍ਰੇਟ ਬੈਰੀਅਰ ਰੀਫ ‘ਤੇ ਹੋ ਰਹੀ ਕੋਰਲ ਬਲੀਚਿੰਗ
Apr 22, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 22 ਅਪ੍ਰੈਲ, 2024
Apr 22, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਅਪ੍ਰੈਲ, 2024
Apr 19, 2024
ਪੰਜਾਬੀ ਡਾਇਸਪੋਰਾ: ਇੰਗਲੈਂਡ ਦੇ ਅਰਮਾਨ ਸਿੰਘ ਕਤਲ ਮੁਕੱਦਮੇ ਵਿਚ 5 ਭਾਰਤੀ ਨੌਜਵਾਨ ਦੋਸ਼ੀ
Apr 19, 2024
ਬਾਲੀਵੁੱਡ ਗੱਪ-ਸ਼ੱਪ: ਚਮਕੀਲਾ ਦੀ ਫੈਨ ਹੋਈ ਸ਼੍ਰੀਦੇਵੀ ਉਸ ਨਾਲ ਇੱਕ ਫਿਲਮ ਵਿੱਚ ਕੰਮ ਕਰਨਾ ਚਾਹੁੰਦੀ ਸੀ
Apr 19, 2024
'ਨਸ਼ੇ ਵਿਰੁੱਧ ਜੰਗ': ਆਸਟ੍ਰੇਲੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਹੁੰਦੀਆਂ ਕੋਸ਼ਿਸ਼ਾਂ
Apr 19, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 18 ਅਪ੍ਰੈਲ, 2024
Apr 18, 2024
ਐਨਜ਼ੈਕ ਡੇਅ ਸਮਾਗਮ ’ਚ ਹੁੰਦੀ ਸਿੱਖ ਪਰੇਡ ਲਈ ਤਿਆਰੀਆਂ ਜਾਰੀ
Apr 18, 2024
ਆਸਟ੍ਰੇਲੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੁਖਨੂਰ ਤੇ ਖੁਸ਼ਨੂਰ ਕੌਰ ਰੰਗੀ ਨੇ ਜਿੱਤੇ ਸੋਨੇ-ਚਾਂਦੀ ਦੇ ਤਗਮੇ
Apr 17, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 17 ਅਪ੍ਰੈਲ, 2024
Apr 17, 2024
ਪਾਕਿਸਤਾਨ ਡਾਇਰੀ: ਸਰਬਜੀਤ ਸਿੰਘ ਦੀ ਹੱਤਿਆ ਦੇ ਦੋਸ਼ੀ ਦਾ ਗੋਲੀਆਂ ਮਾਰਕੇ ਕਤਲ, ਜਾਂਚ ਜਾਰੀ
Apr 17, 2024
University of Wollongong to open a new teaching campus in India - ਵੂਲੋਂਗੌਂਗ ਯੂਨੀਵਰਸਿਟੀ ਖੋਲੇਗੀ ਗੁਜਰਾਤ ਵਿੱਚ ਇੱਕ ਨਵਾਂ ਕੈਂਪਸ
Apr 16, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 16 ਅਪ੍ਰੈਲ, 2024
Apr 16, 2024
ਪੰਜਾਬੀ ਡਾਇਰੀ : ਕਾਂਗਰਸ ਤੇ ਅਕਾਲੀ ਦਲ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
Apr 16, 2024
ਈਰਾਨ ਦੇ ਇਜ਼ਰਾਈਲ ਉੱਤੇ ਮਿਜ਼ਾਈਲ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਸੰਜਮ ਵਰਤਣ ਦੀ ਅਪੀਲ
Apr 16, 2024
ਆਸਟ੍ਰੇਲੀਆ ਵਿੱਚ ਲਗਾਤਾਰ ਘੱਟ ਰਿਹਾ ਨਕਦੀ ਦਾ ਰੁਝਾਨ
Apr 16, 2024
ਆਸਟ੍ਰੇਲੀਆ ਵਿੱਚ ਘਰਾਂ ਦੇ ਕਿਰਾਏ ਦੀਆਂ ਕੀਮਤਾਂ ਵਿੱਚ ਚਿੰਤਾਜਨਕ ਵਾਧਾ
Apr 15, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 15 ਅਪ੍ਰੈਲ, 2024
Apr 15, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 12 ਅਪ੍ਰੈਲ, 2024
Apr 12, 2024
ਪੰਜਾਬੀ ਡਾਇਆਸਪੋਰਾ: ਬ੍ਰਿਟਿਸ਼ ਕੋਲੰਬਿਆ ਦੇ ਚਾਰ ਪੰਜਾਬੀਆਂ ਨੂੰ ਮਿਲਿਆ '30 ਅੰਡਰ 30' ਸਨਮਾਨ
Apr 12, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 11 ਅਪ੍ਰੈਲ, 2024
Apr 11, 2024
ਖਰਾਬ ਮੌਸਮ ਨਾਲ ਨਜਿੱਠਣ ਲਈ ਭਾਰਤੀ ਕਿਸਾਨ ਕਰ ਰਹੇ ਹਨ ਕੁਦਰਤੀ ਖੇਤੀ ਵਿਧੀਆਂ ਵੱਲ ਰੁਖ
Apr 11, 2024
ਬਾਲੀਵੁੱਡ ਗੱਪ-ਸ਼ੱਪ: ਛੋਟੀ ਉਮਰ 'ਚ ਹੀ ਮਾਪਿਆਂ ਤੋਂ ਦੂਰ ਹੋ ਗਏ ਸਨ ਪੰਜਾਬੀ ਗਾਇਕ ਅਤੇ ਆਦਾਕਾਰ ਦਿਲਜੀਤ ਦੋਸਾਂਝ
Apr 11, 2024
ਵਿਸਾਖੀ ਮੌਕੇ ਆਸਟ੍ਰੇਲੀਆ 'ਚ ਦਸਤਾਰਾਂ ਸਜਾ ਕੇ ਸਿੰਘਜ਼ ਮੋਟਰਸਾਈਕਲ ਕਲੱਬ ਕਰੇਗਾ ਰਾਈਡ
Apr 11, 2024
ਪ੍ਰਵਾਸੀ ਭਾਈਚਾਰਿਆਂ ਵਿੱਚ ਤੈਰਾਕੀ ਨੂੰ ਬਿਹਤਰ ਬਨਾਉਣ ਲਈ ਮੁਫਤ ਸਿਖਲਾਈ
Apr 10, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 10 ਅਪ੍ਰੈਲ, 2024
Apr 10, 2024
ਐਸਬੀਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 9 ਅਪ੍ਰੈਲ, 2024
Apr 09, 2024
ਪੰਜਾਬੀ ਡਾਇਰੀ : ਕਾਂਗਰਸ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ, ਮੋਦੀ ਨੇ ਕੱਸਿਆ ਤੰਜ
Apr 09, 2024
ਫਸਲਾਂ ਨੂੰ ਹਾਨੀਕਾਰਕ ਕੀਟਾਂ ਤੋਂ ਬਚਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ ‘ਲੇਡੀਬਰਡਜ਼’
Apr 08, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 8 ਅਪ੍ਰੈਲ, 2024
Apr 08, 2024
Prime Minister applauds Sikh Volunteers Australia's services to the wider community - ਸਿੱਖ ਵਲੰਟੀਅਰਸ ਆਸਟ੍ਰੇਲੀਆ ਦੇ ਕਾਰਜਾਂ ਨੂੰ ਪ੍ਰਧਾਨ ਮੰਤਰੀ ਦੀ ਹੱਲਾਸ਼ੇਰੀ
Apr 08, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 5 ਅਪ੍ਰੈਲ, 2024
Apr 05, 2024
ਪੂਲ ਵਿੱਚ ਡੁੱਬਣ ਕਾਰਨ ਪਿਓ-ਪੁੱਤਰ ਦੀ ਮੌਤ, ਭਾਈਚਾਰੇ ਵਲੋਂ ਦੁੱਖ ਦਾ ਪ੍ਰਗਟਾਵਾ
Apr 05, 2024
ਪੰਜਾਬੀ ਡਾਇਸਪੋਰਾ: ਵਿਦੇਸ਼ੀ ਭਾਰਤੀਆਂ ਨੇ ਤੋੜੇ ਰਿਕਾਰਡ, 2023 ਵਿੱਚ ਭੇਜੇ ਭਾਰਤ ਨੂੰ 100 ਬਿਲੀਅਨ ਤੋਂ ਵੀ ਵੱਧ ਡਾਲਰ
Apr 05, 2024
ਚੇਂਜ ਏਜੰਟਸ: ਪਰਵਾਸੀ ਭਾਈਚਾਰੇ ਲਈ ਰੋਜ਼ਗਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦਾ ਅਨੋਖਾ ਯਤਨ
Apr 05, 2024
ਇੱਕ ਹੋਰ ਪੰਜਾਬ ਦਾ ਅਹਿਸਾਸ ਕਰਵਾ ਗਈਆਂ ਆਸਟ੍ਰੇਲੀਅਨ ਸਿੱਖ ਖੇਡਾਂ : ਡਾ. ਸੁਖਦਰਸ਼ਨ ਸਿੰਘ ਚਹਿਲ
Apr 05, 2024
ਆਸਟ੍ਰੇਲੀਆ ਦੇ ਕੁੱਝ ਹਿੱਸੇ ਭਿਆਨਕ ਸੋਕੇ ਦਾ ਕਰ ਸਕਦੇ ਹਨ ਸਾਹਮਣਾ
Apr 04, 2024
ਆਸਟ੍ਰੇਲੀਆ ਵਿੱਚ ਨਵੀਂ ਫਲੂ ਵੈਕਸੀਨ ਜਾਰੀ
Apr 04, 2024
ਅਮਰ ਸਿੰਘ ਚਮਕੀਲਾ ਫਿਲਮ ਦਾ ਟਰੇਲਰ ਜਾਰੀ ਕੀਤੇ ਜਾਣ ਸਮੇਂ ਹੰਝੂ ਨਾ ਰੋਕ ਸਕੇ ਦਿਲਜੀਤ ਦੋਸਾਂਝ
Apr 04, 2024
36ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਭਾਈਚਾਰੇ ਨਾਲ ਕੀਤੀਆਂ ਮੁਲਾਕਾਤਾਂ ਦੇ ਕੁੱਝ ਅੰਸ਼
Apr 04, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 4 ਅਪ੍ਰੈਲ, 2024
Apr 04, 2024
Understanding Australia’s precious water resources and unique climate - ਆਸਟ੍ਰੇਲੀਆ ਦੇ ਬਹੁਮੁੱਲੇ ਜਲ ਸੋਮਿਆਂ ਅਤੇ ਵਿਲੱਖਣ ਮਾਹੌਲ ਨੂੰ ਸਮਝਣਾ
Apr 04, 2024
ਜਿਆਦਾ ਸਮਾਂ ਸਕ੍ਰੀਨ ਦੇਖਣ ਨਾਲ ਪੈਂਦਾ ਹੈ ਅੱਖਾਂ ’ਤੇ ਤਣਾਅ
Apr 03, 2024
ਪਾਕਿਸਤਾਨ ਡਾਇਰੀ : ਟਿਕ-ਟੌਕ ਨੇ 1 ਕਰੋੜ 85 ਲੱਖ ਤੋਂ ਵੱਧ ਵੀਡੀਓਜ਼ ਕੀਤੀਆਂ ਡਿਲੀਟ
Apr 03, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 3 ਅਪ੍ਰੈਲ, 2024
Apr 03, 2024
'Sikh Games in Adelaide concluded with resounding success injecting millions into Australian economy', say organisers - ਐਡੀਲੇਡ ਵਿਖੇ ਸੰਪੰਨ ਹੋਈਆਂ 36ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਲੇਖਾ ਜੋਖਾ
Apr 02, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 2 ਅਪ੍ਰੈਲ, 2024
Apr 02, 2024
ਪੰਜਾਬੀ ਡਾਇਰੀ : ਲੋਕ ਸਭਾ ਚੋਣਾ ਲਈ ਕਾਂਗਰਸ-ਆਪ ਗੱਠਜੋੜ ’ਤੇ ਲੱਗੀ ਬਰੇਕ
Apr 02, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 1 ਅਪ੍ਰੈਲ, 2024
Apr 01, 2024
ਸੋਸ਼ਲ ਮੀਡੀਆ ਕੰਪਨੀਆਂ ਨੂੰ ਨਫ਼ਰਤ ਭਰੇ ਵਿਚਾਰਾਂ ‘ਤੇ ਰੋਕ ਲਗਾਉਣ ਲਈ ਹਿਦਾਇਤ ਜਾਰੀ
Mar 28, 2024
ਵਿਰੋਧੀ ਧਿਰ ਨੇ ਧਾਰਮਿਕ ਵਿਤਕਰੇ ਦੇ ਪ੍ਰਸਤਾਵਾਂ ਦੇ ਵੇਰਵੇ ਮੰਗੇ
Mar 28, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 28 ਮਾਰਚ, 2024
Mar 28, 2024
ਦਿਲਜੀਤ ਦੋਸਾਂਝ ਨੇ ਅਮਰੀਕਨ ਰੈਪਰ ਸਵੀਟੀ ਨਾਲ ਫਿਲਮਾਇਆ ਨਵਾਂ ਗਾਣਾ
Mar 28, 2024
Australian Easter: Exploring social and cultural traditions beyond religion - ਆਸਟ੍ਰੇਲੀਅਨ ਈਸਟਰ: ਧਰਮ ਦੇ ਨਾਲ ਨਾਲ ਸਮਾਜਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਦੀ ਵੀ ਪੜਚੋਲ
Mar 28, 2024
ਆਸਟ੍ਰੇਲੀਅਨ ਐਨਰਜੀ ਰੈਗੂਲੇਟਰ ਵਲੋਂ ਬਿਜਲੀ ਖਪਤਕਾਰਾਂ ਲਈ ਰਾਹਤ ਦਾ ਐਲਾਨ
Mar 28, 2024
ਆਸਟ੍ਰੇਲੀਆ ਵਿੱਚ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦਾ ਪ੍ਰਵਾਸੀਆਂ ਦੀ ਕਮਾਈ ਉੱਤੇ ਸਿੱਧਾ ਪ੍ਰਭਾਵ
Mar 27, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 27 ਮਾਰਚ, 2024
Mar 27, 2024
ਪਾਕਿਸਤਾਨ ਡਾਇਰੀ : ਅਫ਼ਗ਼ਾਨ ਨਾਗਰਿਕਾਂ ਨੂੰ ਵਾਪਸ ਵਤਨ ਭੇਜਣ ਦੀਆਂ ਤਿਆਰੀਆਂ ਸ਼ੁਰੂ
Mar 27, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 26 ਮਾਰਚ, 2024
Mar 26, 2024
'ਮਾਣ ਵਾਲੀ ਗੱਲ': ਹਸਰਤ ਗਿੱਲ ਆਸਟ੍ਰੇਲੀਆ ਦੀ ਅੰਡਰ-19 ਕ੍ਰਿਕਟ ਟੀਮ ਵਿੱਚ ਆਪਣਾ ਲੋਹਾ ਮਨਵਾਉਣ ਲਈ ਤਿਆਰ
Mar 26, 2024
ਪੰਜਾਬੀ ਡਾਇਰੀ : ਗ੍ਰਿਫਤਾਰ ਕੇਜਰੀਵਾਲ ਦੇ ਹੱਕ ’ਚ ਕਾਂਗਰਸ ਤੇ ਆਪ ਕਰੇਗੀ ਰੈਲੀ
Mar 25, 2024
'ਪਿੰਕ ਸਾੜੀ' ਸੰਸਥਾ ਵਲੋਂ ਨਾ ਸਿਰਫ ਮਰੀਜ਼ਾਂ ਬਲਿਕ ਦੇਖਭਾਲ ਕਰਨ ਵਾਲਿਆਂ ਦੀ ਵੀ ਮੱਦਦ ਕਰਨ ਦਾ ਉਪਰਾਲਾ
Mar 25, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 25 ਮਾਰਚ, 2024
Mar 25, 2024
ਕੰਮ ਵਾਲੀ ਥਾਂ ’ਤੇ ਮੇਕਅੱਪ ਅਤੇ ਪਹਿਰਾਵੇ ਲਈ ਮਾਲਕਾਂ-ਕਰਮਚਾਰੀਆਂ ਦੇ ਅਧਿਕਾਰ
Mar 25, 2024
ਨਿਊ ਸਾਊਥ ਵੇਲਜ਼ ‘ਚ ਐਸਬੈਸਟਸ ਸਬੰਧੀ ਜੁਰਮਾਨੇ ਹੋਣਗੇ ਦੁੱਗਣੇ
Mar 24, 2024
ਔਸਤ ਆਮਦਨ ਵਾਲੇ ਪਰਿਵਾਰਾਂ ਲਈ ਉਪਲੱਬਧ ਰਿਹਾਇਸ਼ਾਂ ਵਿੱਚੋਂ ਸਿਰਫ 39% ਕਿਰਾਏ ਦੇ ਮਕਾਨ ਹੀ ਕਿਫਾਇਤੀ ਹਨ
Mar 24, 2024
‘ਰਿਹਾਇਸ਼ ਦੀ ਤੰਗੀ’: ਬੇਘਰ ਨੌਜਵਾਨਾਂ ਦੀ ਗਿਣਤੀ ‘ਚ ਵਾਧਾ
Mar 24, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 22 ਮਾਰਚ, 2024
Mar 22, 2024
ਕੈਨਬਰਾ ਵਿੱਚ ਸਿੱਖ ਖੇਡਾਂ ਲਈ ਭਾਰੀ ਉਤਸ਼ਾਹ, ਖੇਡਾਂ ਨੂੰ ਕੈਨਬਰਾ ਲਿਆਉਣ ਲਈ ਵੀ ਕਮਰਕੱਸੇ
Mar 22, 2024
ਪੰਜਾਬੀ ਡਾਇਸਪੋਰਾ: ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬੀਬਾ ਮਰੀਅਮ ਨਵਾਜ਼ ਵਲੋਂ ਵਿਸਾਖੀ ਦਾ ਤਿਉਹਾਰ ਸਰਕਾਰੀ ਤੌਰ ਤੇ ਮਨਾਉਣ ਦਾ ਐਲਾਨ
Mar 21, 2024
'Need to discover the real ideologies of Bhagat Singh', says nephew Prof Jagmohan Singh - 'ਭਗਤ ਸਿੰਘ ਨੂੰ ਨੇੜਿਓਂ ਜਾਨਣ ਦੀ ਲੋੜ': ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਨ ਸਿੰਘ ਦੇ ਵਿਚਾਰ
Mar 21, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 21 ਮਾਰਚ, 2024
Mar 21, 2024
Understanding bankruptcy and its consequences in Australia - ਆਸਟ੍ਰੇਲੀਆ ਵਿੱਚ ਦੀਵਾਲੀਆਪਨ ਅਤੇ ਇਸਦੇ ਨਤੀਜਿਆਂ ਨੂੰ ਸਮਝਣਾ
Mar 20, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 20 ਮਾਰਚ, 2024
Mar 20, 2024
ਆਸਟ੍ਰੇਲੀਆ ਦੀ ਜੀਡੀਪੀ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ ਅੰਤਰਰਾਸ਼ਟਰੀ ਵਿਦਿਆਰਥੀ
Mar 20, 2024
ਪਾਕਿਸਤਾਨ ਡਾਇਰੀ : ਆਈਸੀਸੀ ਚੈਂਪੀਅਨਜ਼ ਟ੍ਰਾਫੀ ਲਈ ਪੀਸੀਬੀ ਨੇ ਖਿੱਚੀ ਤਿਆਰੀ
Mar 20, 2024
ਭਗਵੰਤ ਮਾਨ ਤੋਂ ਬਾਅਦ ਹੁਣ ਇੱਕ ਹੋਰ ਹਾਸਰਸ ਕਲਾਕਾਰ ਨੇ ਲਿਆ ਸਿਆਸੀ ਪਿੜ ਵਿੱਚ ਕੁੱਦਣ ਦਾ ਫੈਸਲਾ
Mar 19, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਮਾਰਚ, 2024
Mar 19, 2024
ਪੰਜਾਬੀ ਡਾਇਰੀ : ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ
Mar 18, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 18 ਮਾਰਚ, 2024
Mar 18, 2024
ਸਾਹਿਤ ਅਤੇ ਕਲਾ: ਅਬਰਾਰ ਨਦੀਮ ਦੀ ਕਿਤਾਬ 'ਅਸੀਂ ਦਿਲ ਨੂੰ ਮੁਰਸ਼ਦ ਜਾਣ ਲਿਆ’ ਦੀ ਪੜਚੋਲ
Mar 18, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 15 ਮਾਰਚ, 2024
Mar 15, 2024
ਬੀ ਬੀ ਸੀ ਨੈੱਟਵਰਕ ਦੀ ਨਵੀਂ ਪੇਸ਼ਕਰਤਾ ਜਸਪ੍ਰੀਤ ਕੌਰ ਦੀ ਨਿਜੀ ਵਿਚਾਰਧਾਰਾ ਨੇ ਛੇੜਿਆ ਵਿਵਾਦ
Mar 15, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 14 ਮਾਰਚ, 2024
Mar 14, 2024
ਕਲਾਈਮੇਟ ਕਾਉਂਸਿਲ ਵਲੋਂ ਵਾਤਾਵਰਨ ਦੇ ਨੁਕਸਾਨ ਲਈ 5 ਕਾਰ ਕੰਪਨੀਆਂ ਦੀ ਸ਼ਨਾਖਤ
Mar 13, 2024
ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਕੌਸਮੈਟਿਕ ਵਿੱਚ ਕਿਹੜੇ ਕੈਮੀਕਲ ਹਨ?
Mar 13, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 13 ਮਾਰਚ, 2024
Mar 13, 2024
The importance of understanding cultural diversity among Indigenous peoples - ਮੂਲ ਨਿਵਾਸੀ ਲੋਕਾਂ ਵਿੱਚ ਸੱਭਿਆਚਾਰਕ ਵਿਭਿੰਨਤਾ ਨੂੰ ਸਮਝਣ ਦਾ ਮਹੱਤਵ
Mar 13, 2024
ਪਾਕਿਸਤਾਨ ਡਾਇਰੀ : ਰੋਜ਼ਿਆਂ ਤੋਂ ਪਹਿਲਾਂ ਮਹਿੰਗਾਈ ਨੇ ਮਚਾਈ ਹਾਹਾਕਾਰ
Mar 13, 2024
Diljit Dosanjh embraces spiritual solace: Joins Mahashivratri prayers ahead of 'Amar Singh Chamkila' release - ਚਮਕੀਲਾ ਫਿਲਮ ਦੀ ਰੀਲੀਜ਼ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਕੀਤੀ ਮਹਾਂਦੇਵ ਦੀ ਪੂਜਾ
Mar 13, 2024
'Pioneering Progress': First-ever women's leadership event to be held at the 36th Australian Sikh games - 36ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ 'ਚ ਮਹਿਲਾਵਾਂ ਲਈ ਖਾਸ ਪਹਿਲਕਦਮੀ
Mar 13, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 12 ਮਾਰਚ, 2024
Mar 12, 2024
ਪੰਜਾਬੀ ਡਾਇਰੀ : ਕਿਸਾਨਾਂ ਵੱਲੋਂ ਰੇਲ ਪਟੜੀਆਂ ’ਤੇ ਧਰਨੇ, ਮੁਸਾਫਰ ਹੋਏ ਖੱਜਲ ਖੁਆਰ
Mar 11, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 11 ਮਾਰਚ, 2024
Mar 11, 2024
5000 ਖਿਡਾਰੀਆਂ ਸਮੇਤ ਇੱਕ ਲੱਖ ਦਰਸ਼ਕਾਂ ਦੀ ਮੇਜ਼ਬਾਨੀ ਕਰਨਗੀਆਂ ਐਡੀਲੇਡ ਦੀਆਂ ਸਿੱਖ ਖੇਡਾਂ
Mar 11, 2024
'ਸਟੇਜ 3' ਟੈਕਸ ਕਟੌਤੀਆਂ ਸੰਸਦ ਵਲੋਂ ਪਾਸ ਪਰ ਰਹਿਣ-ਸਹਿਣ ਦੀ ਲਾਗਤ ਦਾ ਸੰਕਟ ਬਰਕਰਾਰ
Mar 11, 2024
‘ਪ੍ਰੋਸੈਸਡ ਫੂਡ’ ਅਤੇ ਇਨ੍ਹਾਂ ਨਾਲ ਜੁੜੀਆਂ ਸਿਹਤ ਸਮੱਸਿਆਵਾਂ
Mar 11, 2024
ਬੱਚਿਆਂ ਦੇ ਭਾਸ਼ਾ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ ਸਕ੍ਰੀਨ ਸਮਾਂ
Mar 11, 2024
ਪੰਜਾਬੀ ਡਾਇਸਪੋਰਾ: ਪੰਜਾਬੀ ਮੂਲ ਦੀ ਨਿੱਕੀ ਹੇਲੀ ਰੰਧਾਵਾ ਨੇ ਟਰੰਪ ਨੂੰ ਹਰਾ ਕੇ ਸਰ ਕੀਤਾ ਰਾਸ਼ਟਰਪਤੀ ਚੋਣ ਦਾ ਪਹਿਲਾ ਪੜਾਅ
Mar 11, 2024
ਕੀ ਬੱਚਿਆਂ ਲਈ ਜੰਕ ਫੂਡ ਦੀ ਮਸ਼ਹੂਰੀ ਘਟਾਉਣ ਵਾਲਾ ਯਤਨ ਘਟਾ ਸਕੇਗਾ ਮੋਟਾਪੇ ਦਾ ਵੱਧ ਰਿਹਾ ਅੰਕੜਾ?
Mar 08, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 8 ਮਾਰਚ, 2024
Mar 08, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 7 ਮਾਰਚ, 2024
Mar 07, 2024
How to prepare a job application: Tips for success - ਨੌਕਰੀ ਦੀ ਅਰਜ਼ੀ ਤਿਆਰ ਕਰਨ ਬਾਰੇ ਅਹਿਮ ਜਾਣਕਾਰੀ
Mar 07, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 6 ਮਾਰਚ, 2024
Mar 06, 2024
Tackling misinformation: How to identify and combat false news - 'ਗਲਤ ਜਾਣਕਾਰੀ ਨਾਲ ਨਜਿੱਠਣਾ': ਝੂਠੀਆਂ ਖਬਰਾਂ ਦੀ ਪਛਾਣ ਕਿੰਝ ਕਰੀਏ ?
Mar 06, 2024
From academic excellence to receiving the Australia Day Medallion: Jasbir Singh Randhawa's inspiring story - ਜ਼ਮੀਨੀ ਸਰਵੇਖਣ ਕਲਾਸ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਤੋਂ ਲੈ ਕੇ ਆਸਟ੍ਰੇਲੀਆ ਡੇਅ ਮੈਡਲ ਪ੍ਰਾਪਤ ਕਰਨ ਵਾਲੇ ਜਸਬੀਰ ਸਿੰਘ ਰੰਧਾਵਾ
Mar 06, 2024
ਪਾਕਿਸਤਾਨ ਡਾਇਰੀ : ਸ਼ਾਹਬਾਜ਼ ਸ਼ਰੀਫ ਬਣੇ ਪਾਕਿਸਤਾਨ ਦੇ 24ਵੇਂ ਪ੍ਰਧਾਨ ਮੰਤਰੀ
Mar 05, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 5 ਮਾਰਚ , 2024
Mar 05, 2024
Karamveer Singh amazes 'Australian Idol' judges with his unique fusion singing - 'ਆਸਟ੍ਰੇਲੀਅਨ ਆਈਡਲ' ਦੀ ਆਡੀਸ਼ਨ 'ਚ ਪੰਜਾਬੀ ਮੁੰਡੇ ਕਰਮਵੀਰ ਸਿੰਘ ਦੀ ਸ਼ਾਨਦਾਰ ਫਿਊਯਨ ਗਾਇਕੀ
Mar 05, 2024
ਫਿਲਮੀ ਦੁਨੀਆ ਨਾਲ ਜੁੜੀਆਂ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ
Mar 04, 2024
ਪੰਜਾਬੀ ਡਾਇਰੀ : ਬੈਂਕਾਂ ਵਿੱਚ ਪਏ ਅਣਵਰਤੇ ਫੰਡ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਵਾਉਣ ਦੇ ਹੁਕਮ
Mar 04, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 4 ਮਾਰਚ , 2024
Mar 04, 2024
‘Everyone has disputes, but domestic violence isn't the solution’ says social activist Kittu Randhawa - 'ਝਗੜੇ ਸਭ ਦੇ ਹੁੰਦੇ ਹਨ ਪਰ ਘਰੇਲੂ ਹਿੰਸਾ ਹੱਲ ਨਹੀਂ ਹੈ': ਕਿੱਟੂ ਰੰਧਾਵਾ
Mar 04, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 1 ਮਾਰਚ , 2024
Mar 01, 2024
ਮਿਸ ਵਰਲਡ ਮੁਕਾਬਲੇ 'ਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰੇਗੀ ਪੰਜਾਬੀ ਮੁਟਿਆਰ ਨਵਜੋਤ ਕੌਰ
Mar 01, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 29 ਫਰਵਰੀ, 2024
Feb 29, 2024
Understanding Duty of Candour: Legislation for health services to protect patients 'when things go wrong' - 'ਡਿਊਟੀ ਔਫ ਕੈੈਂਡੋਰ': ਮਰੀਜ਼ਾਂ ਦੀ ਸੁਰੱਖਿਆ ਪ੍ਰਤੀ ਹਸਪਤਾਲਾਂ ਅਤੇ ਸਿਹਤ ਸੇਵਾਵਾਂ ਵਿਚਲਾ ਅਹਿਮ ਕਾਨੂੰਨ
Feb 28, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 28 ਫਰਵਰੀ, 2024
Feb 28, 2024
ਸੂਰਜ ਦੀਆਂ ਕਿਰਨਾਂ ਵਿੱਚੋਂ ਮਿਲਦਾ ਵਿਟਾਮਿਨ ਡੀ ਬਨਾਮ ਚਮੜੀ ਦਾ ਕੈਂਸਰ
Feb 28, 2024
ਪਾਕਿਸਤਾਨ ਡਾਇਰੀ: ਮਰੀਅਮ ਨਵਾਜ਼ ਬਣੀ ਲਹਿੰਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ
Feb 28, 2024
ਕੀ ਤੁਹਾਨੂੰ ਵੀ ਪੰਜਾਬ ਜਾਣ ਦਾ ਓਨਾ ਹੀ ਚਾਅ ਹੁੰਦਾ ਜਿੰਨਾ ਨਿਆਣਿਆਂ ਨੂੰ ਨਾਨਕੇ ਜਾਣ ਦਾ?
Feb 27, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 27 ਫਰਵਰੀ, 2024
Feb 27, 2024
ਪੰਜਾਬੀ ਡਾਇਰੀ: ਕਿਸਾਨ ਅੰਦੋਲਨ ਬਾਰੇ ਅਗਲਾ ਵੱਡਾ ਫ਼ੈਸਲਾ 29 ਫਰਵਰੀ ਨੂੰ
Feb 27, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 26 ਫਰਵਰੀ, 2024
Feb 26, 2024
ਪੰਜਾਬ ਨੂੰ ਬਿਆਨ ਕਰਦਾ ਇਨਿਸਫੇਲ ਦਾ ਕੰਧ ਚਿੱਤਰ ਬਣਿਆ ਖਿੱਚ ਦਾ ਕੇਂਦਰ
Feb 26, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 23 ਫਰਵਰੀ, 2024
Feb 23, 2024
ਕਿਸਾਨ ਅੰਦੋਲਨ: ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਵਿੱਚ ਦੇਸ਼-ਵਿਆਪੀ ਅੰਦੋਲਨ ਛੇੜਨ ਦਾ ਐਲਾਨ
Feb 23, 2024
ਐਨ ਐਸ ਡਬਲਿਊ ਕੋਰੈਕਟਿਵ ਸਰਵਿਸਿਜ਼ ਦੀ ਵਰਦੀ ਦਾ ਹਿੱਸਾ ਬਣੀ ਦਸਤਾਰ
Feb 23, 2024
ਪੰਜਾਬੀ ਡਾਇਸਪੋਰਾ: ਕੈਨੇਡਾ ਨੇ ਘਟਾਇਆ ਭਾਰਤੀ ਵਿਦਿਆਰਥੀਆਂ ਦਾ ਦਾਖਲਾ, ਵੀਜ਼ਿਆਂ ਵਿੱਚ 42% ਦੀ ਗਿਰਾਵਟ
Feb 23, 2024
ਆਸਟ੍ਰੇਲੀਆ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੂੰ ਬਣਾਇਆ ਜਾ ਰਿਹਾ 'ਮਨੀ ਮਿਊਲਜ਼'
Feb 23, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 22 ਫਰਵਰੀ, 2024
Feb 22, 2024
ਪੀਐੱਚਡੀ ਕਰਕੇ ਵੀ ਸੰਦੀਪ ਸਿੰਘ ਕਿਉਂ ਵੇਚ ਰਿਹਾ ਰੇਹੜੀ ਉੱਤੇ ਸਬਜ਼ੀਆਂ ?
Feb 22, 2024
Not married but in a de facto relationship? Here’s what this means in Australia - 'ਡੀ ਫੈਕਟੋ ਰਿਲੇਸ਼ਨਸ਼ਿਪ': ਅਣਵਿਆਹੇ ਜੋੜਿਆਂ ਦੇ ਆਸਟ੍ਰੇਲੀਆ ਵਿਚਲੇ ਕਾਨੂੰਨੀ ਅਧਿਕਾਰ ਅਤੇ ਫਰਜ਼
Feb 22, 2024
ਪੰਜਾਬੀ ਬੋਲੀ, ਸੱਭਿਆਚਾਰ ਤੇ ਲੋਕ-ਰੰਗਾਂ ਨੂੰ ਸਮਰਪਿਤ ਹੈ ਸਿਡਨੀ ਦੀ ਵਸਨੀਕ ਡਾ. ਹਰਦੀਪ ਕੌਰ ਸੰਧੂ
Feb 21, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 21 ਫਰਵਰੀ, 2024
Feb 21, 2024
ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਉੱਘੇ ਕਵੀ ਡਾ: ਸੁਰਜੀਤ ਪਾਤਰ ਦਾ ਸੁਨੇਹਾ
Feb 21, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 20 ਫਰਵਰੀ, 2024
Feb 20, 2024
ਕੇਂਦਰ ਤੇ ਕਿਸਾਨਾਂ ਵਿਚਕਾਰ ਚੌਥੀ ਮੀਟਿੰਗ ਵੀ ਰਹੀ ਬੇਸਿੱਟਾ, 21 ਨੂੰ ਦਿੱਲੀ ਕੂਚ ਦਾ ਐਲਾਨ
Feb 20, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਫਰਵਰੀ, 2024
Feb 19, 2024
'ਪ੍ਰਵਾਸੀ ਲੋਕਾਂ ਨੂੰ ਆਪਣੀ ਮਾਨਸਿਕ ਸਿਹਤ ਵੱਲ ਧਿਆਨ ਦੇਣ ਦੀ ਖ਼ਾਸ ਲੋੜ': ਗੁਰਦੀਪਕ ਸਿੰਘ ਭੰਗੂ
Feb 19, 2024
ਆਸਟ੍ਰੇਲੀਆ ਵਿੱਚ ਇੱਕ ਕਿਸ਼ਤੀ ਰਾਹੀਂ ਲਗਭਗ 40 ਵਿਅਕਤੀਆਂ ਦੇ ਆਉਣ ਪਿੱਛੋਂ ਸਿਆਸਤ ਗਰਮਾਈ
Feb 19, 2024
ਪੜ੍ਹਨ ਵਿੱਚ ਸੰਘਰਸ਼ ਕਰ ਰਹੇ ਹਨ ਆਸਟ੍ਰੇਲੀਅਨ ਵਿਦਿਆਰਥੀ, ਗ੍ਰੈਟਨ ਇੰਸਟੀਚਿਊਟ ਦੀ ਰਿਪੋਰਟ
Feb 18, 2024
ਕਿਸਾਨ ਅੰਦੋਲਨ: ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਦਾਗੇ ਅੱਥਰੂ ਗੈਸ ਦੇ ਗੋਲੇ, ਕਈ ਜ਼ਖਮੀ
Feb 16, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 16 ਫਰਵਰੀ, 2024
Feb 16, 2024
ਪੰਜਾਬੀ ਡਾਇਸਪੋਰਾ: ਵੈਨਕੂਵਰ ਦੇ ਕੈਨੇਡਾ ਪਲੇਸ ਨੂੰ ਕਾਮਾਗਾਟਾਮਾਰੂ ਜਹਾਜ਼ ਦੇ ਸਨਮਾਨ ਵਿੱਚ ਮਿਲਿਆ ਦੂਜਾ ਨਾਮ
Feb 16, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 15 ਫਰਵਰੀ, 2024
Feb 15, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 14 ਫਰਵਰੀ, 2024
Feb 14, 2024
ਮੈਡੀਕੇਅਰ ਦੀਆਂ ਮਹਿੰਗੀਆਂ ਫੀਸਾਂ ਕਾਰਨ ਡਾਕਟਰਾਂ ਤੋਂ ਦੂਰ ਹੋ ਰਹੇ ਹਨ ਮਰੀਜ਼
Feb 14, 2024
ਪੰਜਾਬੀ ਡਾਇਰੀ: ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ 'ਇੰਡੀਆ ਗਠਜੋੜ' ਨੂੰ ਦਿੱਤਾ ਝਟਕਾ
Feb 14, 2024
ਕਬੱਡੀ, ਹਾਕੀ ਅਤੇ ਕੁਸ਼ਤੀਆਂ ਦੇ ਦੌਰ ਵਿੱਚ ਆਪਣੇ ਪੰਜ ਭਰਾਵਾਂ ਨਾਲ ਭਾਰਤ ਲਈ ਬਾਸਕਟਬਾਲ ਖੇਡਣ ਵਾਲੇ ਕੁਲਦੀਪ ਚੀਮਾ
Feb 14, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 13 ਫਰਵਰੀ, 2024
Feb 13, 2024
World Radio Day 2024: Celebrating the journey from Radio to Digital - ਵਿਸ਼ਵ ਰੇਡੀਓ ਦਿਵਸ 2024: ਖਬਰਾਂ, ਜਾਣਕਾਰੀ ਤੇ ਮਨੋਰੰਜਨ ਦਾ ਬਦਲਦਾ ਚਿਹਰਾ
Feb 13, 2024
ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ ਸਮਾਜਿਕ ਵੱਖਰਤਾ ਤੇ ਇਕੱਲਤਾ
Feb 12, 2024
ਪਾਕਿਸਤਾਨ ਵਿੱਚ ਨਵਾਜ਼ ਸ਼ਰੀਫ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਬਣਾ ਸਕਦੇ ਹਨ ਗਠਜੋੜ ਸਰਕਾਰ
Feb 12, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 12 ਫਰਵਰੀ, 2024
Feb 12, 2024
ਮਾਪਿਆਂ ਵਲੋਂ ਠੁਕਰਾਈਆਂ ਧੀਆਂ ਦੀ ਮਾਂ ਪਦਮਸ਼੍ਰੀ ਪ੍ਰਕਾਸ਼ ਕੌਰ
Feb 12, 2024
ਸਿਡਨੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਪਰਮਿੰਦਰ ਸਿੰਘ ਦੀ ਮੌਤ ਪਿੱਛੋਂ ਪਰਿਵਾਰ ਵੱਲੋਂ ਇਨਸਾਫ ਦੀ ਮੰਗ
Feb 09, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 9 ਫਰਵਰੀ, 2024
Feb 09, 2024
'Next generation of soccer players': Community children excel in the junior football championships - ‘ਮਾਣ ਵਾਲ਼ੀ ਗੱਲ’: ਜੂਨੀਅਰ ਫੁੱਟਬਾਲ ਵਿੱਚ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ 'ਤੇ ਖੇਡ ਰਹੇ ਨੇ ਮੈਲਬਰਨ ਦੇ ਇਹ ਪੰਜਾਬੀ ਬੱਚੇ
Feb 09, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 8 ਫਰਵਰੀ, 2024
Feb 08, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 7 ਫਰਵਰੀ, 2024
Feb 07, 2024
ਨਿਊਜ਼ੀਲੈਂਡ ਦੇ ਕੌਮੀ ਦਿਹਾੜੇ 'ਵਾਇਟਾਂਗੀ ਡੇਅ' ਦਾ ਇਤਿਹਾਸ, ਮੌਜੂਦਾ ਰਾਜਸੀ ਮਾਹੌਲ ਤੇ ਪ੍ਰਵਾਸੀਆਂ ਲਈ ਅਹਿਮੀਅਤ
Feb 07, 2024
ਅੰਤੜੀਆਂ ਦੇ ਕੈਂਸਰ ਦੇ ਇਲਾਜ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਏਗੀ ਆਸਟ੍ਰੇਲੀਆ ਦੀ ਇਹ ਵਿਸ਼ਵ ਪੱਧਰੀ ਖੋਜ
Feb 06, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 6 ਫਰਵਰੀ, 2024
Feb 06, 2024
ਪੰਜਾਬੀ ਡਾਇਰੀ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋੋਹਿਤ ਨੇ ਦਿੱਤਾ ਅਸਤੀਫਾ
Feb 06, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 5 ਫਰਵਰੀ, 2024
Feb 05, 2024
ਜਾਣੋ ਮੈਲਬੌਰਨ ਦੀ ਮੁਟਿਆਰ ਕਿਰਨ ਸੰਧੂ ਦਾ ਪਾਵਰਲਿਫਟਿੰਗ ਤੱਕ ਦਾ ਸਫ਼ਰ
Feb 05, 2024
ਇੱਕ ਸਾਲ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਬਚਾ ਸਕਦਾ ਹੈ ਮਲੇਰੀਆ ਦਾ ਟੀਕਾ
Feb 02, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 2 ਫਰਵਰੀ, 2024
Feb 02, 2024
ਯੂਕੇ ਦੇ ਮਿਊਜ਼ੀਅਮ ਨੂੰ ਸਿੱਖ ਸਾਮਰਾਜ ਦੇ ਆਖਰੀ ਸ਼ਾਸਕ ਦੀ ਵਿਰਾਸਤ ਨੂੰ ਚਿੰਨ੍ਹਿਤ ਕਰਨ ਲਈ ਮਿਲੀ 2 ਲੱਖ ਪੌਂਡ ਦੀ ਗ੍ਰਾਂਟ
Feb 01, 2024
'ਸਿਟੀਜ਼ਨ ਆਫ਼ ਦੀ ਈਅਰ': ਡਾ. ਦਵਿੰਦਰ ਗਰੇਵਾਲ ਦੇ ਪਿਛਲੇ 50-ਸਾਲ ਦੇ ਆਸਟ੍ਰੇਲੀਅਨ ਸਫ਼ਰ ਦੀ ਮਾਣ-ਮੱਤੀ ਕਹਾਣੀ
Feb 01, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 1 ਫਰਵਰੀ, 2024
Feb 01, 2024
Tributes flow for 'kind young man' Deepinderjeet Singh following drowning off Hobart - ਹੋਬਾਰਟ ਵਾਟਰਫਰੰਟ ਤੋਂ ਧੱਕਾ ਦਿੱਤੇ ਜਾਣ ਤੋਂ ਬਾਅਦ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ ਦੇ ਮਾਮਲੇ ਵਿੱਚ ਦੋਸ਼ ਆਇਦ
Jan 31, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 31 ਜਨਵਰੀ, 2024
Jan 31, 2024
ਅਧਿਆਪਕਾਂ ਦੀ ਕਮੀ ਨਾਲ ਜੂਝ ਰਹੇ ਹਨ ਆਸਟ੍ਰੇਲੀਆ ਦੇ ਸਕੂਲ
Jan 31, 2024
ਪੰਜਾਬੀ ਡਾਇਰੀ : ਸੜਕੀ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੇ ਬਣਾਈ 'ਸੜਕ ਸੁਰੱਖਿਆ ਫੋਰਸ'
Jan 31, 2024
ਪਾਕਿਸਤਾਨ ਡਾਇਰੀ: ਅਣਪਛਾਤੇ ਬੰਦੂਕਧਾਰੀਆਂ ਵੱਲੋਂ ਈਰਾਨ ਵਿੱਚ ਨੌਂ ਪੰਜਾਬੀ ਮਜਦੂਰਾਂ ਦੀ ਹੱਤਿਆ
Jan 30, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 30 ਜਨਵਰੀ, 2024
Jan 30, 2024
ਚਾਹ 'ਤੇ ਚਰਚਾ: ਕੀ ਚਾਹ ਵਿੱਚ ਲੂਣ ਪਾਉਣ ਨਾਲ ਬਣਦੀ ਹੈ ਬਹਿਤਰੀਨ ਚਾਹ?
Jan 30, 2024
ਵਿਕਟੋਰੀਆ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਪੰਜਾਬੀ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ
Jan 29, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 29 ਜਨਵਰੀ, 2024
Jan 29, 2024
Why your grocery bills in Australia could rise due to a workers dispute overseas? Prabhleen Dua explains - ਆਸਟ੍ਰੇਲੀਅਨ ਬੰਦਰਗਾਹਾਂ ਦੇ ਸ਼ਿਪਿੰਗ ਵਿਵਾਦ ਕਾਰਨ ਸਟੌਕ ਪੂਰਾ ਕਰਦੇ ਕਾਰੋਬਾਰੀਆਂ ਨੂੰ ਆ ਰਹੀਆਂ ਹਨ ਮੁਸ਼ਕਿਲਾਂ
Jan 29, 2024
ਖਸਰੇ ਦੇ ਕਈ ਮਾਮਲੇ ਸਾਮ੍ਹਣੇ ਆਉਣ ਪਿੱਛੋਂ ਆਸਟ੍ਰੇਲੀਆ ਦੀ ਚਿੰਤਾ ਵਧੀ
Jan 29, 2024
ਲਾਈਫਸੇਵਰਜ਼ ਵੱਲੋਂ ਲੋਕਾਂ ਨੂੰ ਸਮੁੰਦਰਾਂ ਅਤੇ ਨਦੀਆਂ 'ਚ ਸੁਰੱਖਿਆ ਸੰਦੇਸ਼ਾਂ ਵੱਲ ਧਿਆਨ ਦੇਣ ਦੀ ਅਪੀਲ
Jan 28, 2024
ਮੈਲਬੌਰਨ ਲਾਗੇ ਫਿਲਿਪ ਆਈਲੈਂਡ ਵਿੱਚ ਮਰੇ ਚਾਰ ਭਾਰਤੀਆਂ ਨੂੰ ਭਾਈਚਾਰੇ ਵੱਲੋਂ ਨਿੱਘੀ ਸ਼ਰਧਾਂਜਲੀ
Jan 26, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 26 ਜਨਵਰੀ, 2024
Jan 26, 2024
ਪੰਜਾਬੀ ਡਾਇਸਪੋਰਾ: ਸਾਲ 2024 ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ 35% ਕਟੌਤੀ ਕਰੇਗਾ ਕੈਨੇਡਾ
Jan 25, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 25 ਜਨਵਰੀ, 2024
Jan 25, 2024
How to become a First Nations advocate - ਕਿਸ ਤਰ੍ਹਾਂ ਬਣਿਆ ਜਾ ਸਕਦਾ ਹੈ ਆਦਿਵਾਸੀ ਭਾਈਚਾਰੇ ਦਾ ਸਮਰਥਕ
Jan 24, 2024
ਛੋਟੇ ਬੱਚਿਆਂ ਦੇ ਪਿਤਾਵਾਂ ਨੂੰ ਬੇਹਤਰ ਸਹੂਲਤ ਲਈ ਕੰਮ-ਕਾਜੀ ਸੁਧਾਰਾਂ ਅਤੇ ਕਾਨੂੰਨੀ ਬਦਲਾਅ ਦੀ ਮੰਗ
Jan 24, 2024
ਪਾਕਿਸਤਾਨ ਡਾਇਰੀ: ਸਰਕਾਰ, ਇਰਾਨ ਨਾਲ਼ ਕੂਟਨੀਤਕ ਸਬੰਧਾਂ ਨੂੰ ਬੇਹਤਰ ਕਰਨ ਲਈ ਯਤਨਸ਼ੀਲ
Jan 23, 2024
ਨਰਿੰਦਰ ਮੋਦੀ ਵੱਲੋਂ ਰਾਮ ਮੰਦਰ ਦਾ ਉਦਘਾਟਨ, ਪੂਰੇ ਸਮਾਗਮ ਨੂੰ ਦੱਸਿਆ ਇੱਕ ਇਤਿਹਾਸਿਕ ਮੀਲ ਪੱਥਰ
Jan 23, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 23 ਜਨਵਰੀ, 2024
Jan 23, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 22 ਜਨਵਰੀ, 2024
Jan 22, 2024
ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਸਮਾਗਮਾਂ ਨੂੰ ਲੈਕੇ ਕੀ ਸੋਚਦੇ ਹਨ ਭਾਰਤੀ ਪਰਵਾਸੀ?
Jan 22, 2024
ਆਸਟ੍ਰੇਲੀਆ ਦੇ ਸਭ ਤੋਂ ਅਮੀਰ ਇੱਕ ਘੰਟੇ ਵਿੱਚ ਕਮਾਉਂਦੇ ਹਨ 1.5 ਮਿਲੀਅਨ ਡਾਲਰ
Jan 19, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਜਨਵਰੀ, 2024
Jan 19, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 18 ਜਨਵਰੀ, 2024
Jan 18, 2024
ਪਾਕਿਸਤਾਨ ਡਾਇਰੀ: ਸੁਪਰੀਮ ਕੋਰਟ ਵੱਲੋ ਇਮਰਾਨ ਖਾਨ ਦੀ ਪਾਰਟੀ ਦਾ ਚੋਣ ਨਿਸ਼ਾਨ 'ਕ੍ਰਿਕਟ ਬੱਲਾ' ਅਯੋਗ ਕਰਾਰ
Jan 18, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 17 ਜਨਵਰੀ, 2024
Jan 17, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 16 ਜਨਵਰੀ, 2024
Jan 16, 2024
ਪੰਜਾਬੀ ਡਾਇਰੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਹੋਣਗੇ ‘ਇੰਡੀਆ ਬਲੌਕ’ ਗੱਠਜੋੜ ਦੇ ਚੇਅਰਪਰਸਨ
Jan 16, 2024
ਆਸਟ੍ਰੇਲੀਆ ਨੂੰ ਮਹਿਸੂਸ ਕਰਨਾ ਪੈ ਸਕਦਾ ਹੈ ਬਦਲਦੇ ਹੋਏ ਮੌਸਮ ਦਾ ਪ੍ਰਭਾਵ
Jan 15, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 15 ਜਨਵਰੀ, 2024
Jan 15, 2024
ਮੌਸਮ ਦੀਆਂ ਤੀਬਰ ਘਟਨਾਵਾਂ ਜਲਵਾਯੂ ਤਬਦੀਲੀ ਦਾ ਨਤੀਜਾ ਹਨ: ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ
Jan 15, 2024
ਪਾਕਿਸਤਾਨ ਦੇ ਨਾਮਵਰ ਟੀਵੀ ਹੋਸਟ ਅਤੇ ਪੱਤਰਕਾਰ ਸੋਹੇਲ ਵੜੈਚ ਨਾਲ ਇੱਕ ਮੁਲਾਕਾਤ
Jan 14, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 12 ਜਨਵਰੀ, 2024
Jan 12, 2024
ਪੰਜਾਬੀ ਡਾਇਸਪੋਰਾ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਰਵਾਸੀ ਭਾਰਤੀਆਂ ਲਈ ਨਵੀਂ ਵੈੱਬਸਾਈਟ ਲਾਂਚ
Jan 12, 2024
ਲੋਹੜੀ ਮੁਬਾਰਕ : ਆਸਟ੍ਰੇਲੀਆ ਵਸਦੇ ਪੰਜਾਬੀ ਇੰਝ ਮਨਾ ਰਹੇ ਹਨ ਧੀਆਂ ਦੀ ਲੋਹੜੀ
Jan 12, 2024
ਗੱਲ਼ਾਂ ਸੱਚੀਆਂ ਦੇ ਗਾਹਕ ਸਿਆਣੇ: ਰਣਜੋਧ ਸਿੰਘ ਦੇ ਹਲਕੇ-ਫੁਲਕੇ ਅਤੇ ਵਜ਼ਨਦਾਰ ‘ਟੋਟਕੇ’
Jan 11, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 11 ਜਨਵਰੀ, 2024
Jan 11, 2024
ਕੀ ਤੁਹਾਨੂੰ ਪਤਾ ਹੈ ਕਿ ਪਹਿਲਿਆਂ ਸਮਿਆਂ ਵਿੱਚ ਲੋਹੜੀ ਮੁੰਡਿਆਂ ਨਾਲੋਂ ਕੁੜੀਆਂ ਲਈ ਵਧੇਰੇ ਖੁਸ਼ੀ ਦਾ ਪ੍ਰਤੀਕ ਮੰਨੀ ਜਾਂਦੀ ਸੀ?
Jan 11, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 10 ਜਨਵਰੀ, 2024
Jan 10, 2024
ਪਾਕਿਸਤਾਨ ਡਾਇਰੀ: ਸੁਪਰੀਮ ਕੋਰਟ ਵੱਲੋਂ ਦੋਸ਼ੀ ਨੇਤਾਵਾਂ ‘ਤੇ ਚੋਣਾਂ ਲਈ ਉਮਰ ਭਰ ਦੀ ਪਾਬੰਦੀ ਖਤਮ ਕਰਨ ਦਾ ਫੈਸਲਾ
Jan 10, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 9 ਜਨਵਰੀ, 2024
Jan 09, 2024
'Sikh history flourishes in Western Australia': A memorial plaque unveiled to honour Sikhs in Wheatbelt - ਆਸਟ੍ਰੇਲੀਆ ਦੇ ਮਾਣਮੱਤੇ ਸਿੱਖ ਇਤਿਹਾਸ ਨੂੰ ਦਰਸਾਉਣ ਲਈ ਸਥਾਪਿਤ ਕੀਤੀ ਗਈ ਇੱਕ ਯਾਦਗਾਰੀ ਤਖ਼ਤੀ
Jan 09, 2024
ਪੰਜਾਬੀ ਡਾਇਰੀ : ਪੰਜਾਬ ਦੇ ਰਾਜਪਾਲ ਵੱਲੋਂ ਵਿਧਾਨ ਸਭਾ ਦੇ 3 ਅਹਿਮ ਬਿਲਾਂ ਨੂੰ ਮਨਜ਼ੂਰੀ
Jan 09, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 8 ਜਨਵਰੀ, 2024
Jan 08, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 8 ਜਨਵਰੀ, 2024
Jan 08, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 5 ਜਨਵਰੀ, 2024
Jan 05, 2024
ਪੰਜਾਬੀ ਡਾਇਸਪੋਰਾ: ਬ੍ਰਿਟਿਸ਼ ਸਿੱਖ ਆਰਮੀ ਅਫਸਰ 'ਪੋਲਰ ਪ੍ਰੀਤ' ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ
Jan 04, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 4 ਜਨਵਰੀ, 2024
Jan 04, 2024
ਅੰਮ੍ਰਿਤਸਰ ਹਵਾਈ ਅੱਡੇ ਲਈ ਉਡਾਣਾਂ ਵਿੱਚ ਵਾਧੇ ਨਾਲ਼ ਹੁਣ ਆਸਟ੍ਰੇਲੀਆ ਤੋਂ ਜਾਣਾ-ਆਉਣਾ ਹੋਇਆ ਹੋਰ ਸੌਖਾ
Jan 04, 2024
ਸਰਬਜੀਤ ਸਿੰਘ ਬਣਿਆ ਇੰਟਰਨੈਸ਼ਨਲ ਸਟੂਡੈਂਟ ਆਫ ਦਿ ਈਅਰ, ਪ੍ਰੀਮੀਅਰ ਅਵਾਰਡ ਜਿੱਤਣ ਵਾਲ਼ਾ ਪਹਿਲਾ ਦਸਤਾਰਧਾਰੀ ਨੌਜਵਾਨ
Jan 03, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 3 ਜਨਵਰੀ, 2024
Jan 03, 2024
ਪਾਕਿਸਤਾਨ ਡਾਇਰੀ: ਸਰਕਾਰ ਵੱਲੋਂ ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਲਈ 312 ਮਿਲੀਅਨ ਰੁਪਏ ਦੀ ਗ੍ਰਾਂਟ
Jan 02, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 2 ਜਨਵਰੀ, 2024
Jan 02, 2024
ਪ੍ਰਵਾਸੀ ਪੰਜਾਬੀਆਂ ਨੂੰ ਜੜ੍ਹਾਂ ਨਾਲ ਜੋੜੀ ਰੱਖਣ ਦੇ ਆਸ਼ੇ ਨਾਲ ਪੰਜਾਬ ਸਰਕਾਰ ਨੇ ਜਾਰੀ ਕੀਤੀ ਨਵੀਂ ਵੈੱਬਸਾਈਟ
Jan 02, 2024
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 29 ਦਸੰਬਰ, 2023
Dec 29, 2023
ਲੋਕ ਗਾਇਕੀ, ਵਿਆਹ ਸਮਾਗਮਾਂ ਅਤੇ ਖੁੱਲ੍ਹੇ ਅਖਾੜਿਆਂ ਦੀ ਬੁਲੰਦ ਆਵਾਜ਼: ਐਸ ਕੌਰ
Dec 29, 2023
ਔਨਲਾਈਨ ਖਰੀਦਦਾਰਾਂ ਨੂੰ ਧੋਖਾਧੜੀ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ
Dec 29, 2023
ਪੰਜਾਬੀ ਡਾਇਸਪੋਰਾ: ਕੈਨੇਡਾ ਵਿੱਚ ਇਸ ਸਾਲ ਆਉਣ ਵਾਲ਼ੇ ਨੌਂ ਲੱਖ ਵਿਦਿਆਰਥੀਆਂ ਦੀ ਸੂਚੀ 'ਚ ਭਾਰਤੀ ਸਭ ਤੋਂ ਉੱਪਰ
Dec 28, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 28 ਦਸੰਬਰ, 2023
Dec 28, 2023
ਪਾਕਿਸਤਾਨ ਡਾਇਰੀ: ਮੁਲਕ ਵਿੱਚ ਪਹਿਲੀ ਵਾਰ ਇੱਕ ਹਿੰਦੂ ਔਰਤ ਵੱਲੋਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਿਲ
Dec 27, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 27 ਦਸੰਬਰ, 2023
Dec 27, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 26 ਦਸੰਬਰ, 2023
Dec 26, 2023
ਕਿਸਾਨ ਜੱਥੇਬੰਦੀ ਸੰਯੁਕਤ ਕਿਸਾਨ ਮੋਰਚੇ ਵਲੋਂ 26 ਫਰਵਰੀ ਤੋਂ 'ਦਿੱਲੀ ਚੱਲੋ' ਦਾ ਸੱਦਾ
Dec 25, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 25 ਦਸੰਬਰ, 2023
Dec 25, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 22 ਦਸੰਬਰ, 2023
Dec 22, 2023
ਸਰਬਰਿੰਦਰ ਕੁਲਾਰ ਕੋਲ਼ ਹੈ ਸਿੱਕਿਆਂ ਦਾ ਵੱਡਾ ਖ਼ਜਾਨਾ ਜਿਸ ‘ਚ ਸਿੱਖ ਰਾਜ ਨਾਲ਼ ਸਬੰਧਿਤ ਸਿੱਕੇ ਵੀ ਸ਼ਾਮਿਲ
Dec 22, 2023
ਨਰਸਿੰਗ ਪੇਸ਼ੇ ਵਿੱਚ ਬਹੁਗਿਣਤੀ ਦੇ ਬਾਵਜੂਦ ਪੱਖਪਾਤ ਦਾ ਸ਼ਿਕਾਰ ਹਨ ਔਰਤਾਂ
Dec 21, 2023
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ 'ਚ 25 ਸਾਲਾ ਪੰਜਾਬੀ ਸਕਿਓਰਿਟੀ ਗਾਰਡ ਦੀ ਹੱਤਿਆ
Dec 21, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 21 ਦਸੰਬਰ, 2023
Dec 21, 2023
ਪਾਕਿਸਤਾਨ ਡਾਇਰੀ: ਜੇਲ 'ਚ ਬੰਦ ਇਮਰਾਨ ਖਾਨ ਵੱਲੋਂ ਚੋਣ ਪ੍ਰਚਾਰ ਲਈ ਡਿਜਿਟਲ ਆਡੀਓ ਕਲਿੱਪ ਦੀ ਵਰਤੋਂ
Dec 21, 2023
ਮੋਬਾਈਲ ਨਹੀਂ ਬਲਕਿ ਕੰਪਿਊਟਰ ਸਕ੍ਰੀਨ ਪਾਉਂਦੀ ਹੈ ਨਜ਼ਰ ਉੱਤੇ ਜ਼ਿਆਦਾ ਮਾੜਾ ਅਸਰ: ਨਵੀਂ ਖੋਜ
Dec 20, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 20 ਦਸੰਬਰ, 2023
Dec 20, 2023
ਆਪਣੇ ਆਪ ’ਤੇ ਭਰੋਸਾ ਹੀ ਸਫਲਤਾ ਦੀ ਕੁੰਜੀ : ਪ੍ਰਿਯਾ ਸੂਦ
Dec 20, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਦਸੰਬਰ, 2023
Dec 19, 2023
‘ਟੌਪ 100 ਸਾਊਥ ਏਸ਼ੀਅਨ ਇਨੋਵੇਸ਼ਨ ਬਿਜਨੈੱਸ ਲੀਡਰਜ਼’: ਹਰਪ੍ਰੀਤ ਸਿੰਘ ਮਰਵਾਹਾ ਸਮੇਤ ਚੋਣਵੇਂ ਕਾਰੋਬਾਰੀਆਂ ਦਾ ਸਨਮਾਨ
Dec 19, 2023
Passion for Mother Tongue propels Prabhjot Kaur to top HSC Punjabi rank in NSW - ਮਾਂ ਬੋਲੀ ਪ੍ਰਤੀ ਜਨੂੰਨ ਨੇ ਪ੍ਰਭਜੋਤ ਨੂੰ ਦਿਵਾਇਆ ਨਿਊ ਸਾਊਥ ਵੇਲਜ਼ ਦੀ 12ਵੀਂ ਜਮਾਤ 'ਚੋਂ ਪਹਿਲਾ ਸਥਾਨ
Dec 19, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 18 ਦਸੰਬਰ, 2023
Dec 18, 2023
ਪੰਜਾਬੀ ਡਾਇਰੀ: ਧੜਿਆਂ ਵਿੱਚ ਵੰਡੇ ਅਕਾਲੀ ਦਲ ਨੂੰ ਮੁੜ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ
Dec 18, 2023
ਸਾਲ 2023: ਮਨੁੱਖਤਾ ਲਈ ਖਤਰਾ ਬਣਿਆ ਰਿਹਾ ਹੈ ਜਲਵਾਯੂ ਪਰਿਵਰਤਨ
Dec 18, 2023
ਕੰਮ ਵਾਲੀਆਂ ਥਾਵਾਂ ਉੱਤੇ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਨਵੇਂ ਕਾਨੂੰਨ ਲਾਗੂ
Dec 18, 2023
ਸਾਲ 2023: ਯੁੱਧ, ਤਬਾਹੀ, ਜਲਵਾਯੂ ਤਬਦੀਲੀ ਵਰਗੀਆਂ ਚੁਣੌਤੀਆਂ ਦਾ ਵਿਸ਼ਵ ਭਰ ਦਾ ਲੇਖਾ-ਜੋਖ਼ਾ
Dec 17, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 15 ਦਸੰਬਰ, 2023
Dec 15, 2023
ਆਸਟ੍ਰੇਲੀਆ: ਕੰਮਕਾਜੀ ਥਾਵਾਂ ’ਤੇ ਜਿਣਸੀ ਸ਼ੋਸ਼ਣ ਰੋਕਣ ਲਈ ਨਵੇਂ ਕਾਨੂੰਨ ਲਾਗੂ
Dec 15, 2023
ਪੰਜਾਬੀ ਡਾਇਸਪੋਰਾ: ਦਿਲਜੀਤ ਬਰਾੜ ਬਣੇ ਕੈਨੇਡਾ ਦੀ ਮੈਨੀਟੋਬਾ ਵਿਧਾਨ ਸਭਾ ਦੇ ਅਸਿਸਟੈਂਟ ਸਪੀਕਰ
Dec 15, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 14 ਦਸੰਬਰ, 2023
Dec 14, 2023
ਆਸਟ੍ਰੇਲੀਆ ਦੀ ਨਵੀਂ ਐਲਾਨੀ ਪ੍ਰਵਾਸ ਨੀਤੀ ਉੱਤੇ ਵਿਰੋਧੀ ਧਿਰ ਨੇ ਚੁੱਕੇ ਸਵਾਲ
Dec 14, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 13 ਦਸੰਬਰ, 2023
Dec 13, 2023
ਨੌਰਦਰਨ ਟੈਰੇਟਰੀ ਦੇ ਕਸਬੇ ਐਲਿਸ ਸਪਰਿੰਗਜ਼ ਦੇ ਬੱਚਿਆਂ ਵਿੱਚ ਲੱਗ ਰਿਹਾ ਹੈ ਪੰਜਾਬੀ ਦਾ ਜਾਗ
Dec 13, 2023
ਸਾਲ 2023: ਆਸਟ੍ਰੇਲੀਅਨ ਲੋਕਾਂ ਦੀ ਸਿਹਤ ਨਾਲ਼ ਜੁੜੀਆਂ ਕੁਝ ਖਾਸ ਗੱਲ਼ਾਂ
Dec 12, 2023
ਆਸਟ੍ਰੇਲੀਆ ਦੀ ਨਵੀਂ ਮਾਈਗ੍ਰੇਸ਼ਨ ਰਣਨੀਤੀ : ਸਟੂਡੈਂਟ ਵੀਜ਼ੇ ਲਈ ਅੰਗਰੇਜੀ ਦੀ ਮਹਾਰਤ ਦਾ ਮਿਆਰ ਵਧਾਇਆ
Dec 12, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 12 ਦਸੰਬਰ, 2023
Dec 12, 2023
ਪੰਜਾਬੀ ਡਾਇਰੀ: ਸੂਬੇ ਦੇ ਲੋਕਾਂ ਨੂੰ ਘਰ ਬੈਠੇ 40 ਤੋਂ ਵੀ ਵੱਧ ਸਰਕਾਰੀ ਸਹੂਲਤਾਂ ਦੇਣ ਦਾ ਐਲਾਨ
Dec 11, 2023
ਆਪਣੇ ਘੁੰਮਣ ਦੇ ਸ਼ੌਕ ਤਹਿਤ ਹੁਣ ਤੱਕ 50 ਤੋਂ ਵੀ ਵੱਧ ਮੁਲਕਾਂ ਦੀ ਸੈਰ ਕਰ ਚੁੱਕਿਆ ਹੈ ਇਹ ਆਸਟ੍ਰੇਲੀਅਨ ਪੰਜਾਬੀ
Dec 11, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 11 ਦਸੰਬਰ, 2023
Dec 11, 2023
ਉੱਘੇ ਕਾਰੋਬਾਰੀ ਅਤੇ ਕਬੱਡੀ ਪ੍ਰਮੋਟਰ ਤੀਰਥ ਸਿੰਘ ਅਟਵਾਲ ਨਾਲ਼ ਕਬੱਡੀ ਵਿਚਲੇ ਮਸਲਿਆਂ ਸਬੰਧੀ ਵਿਚਾਰ-ਚਰਚਾ
Dec 11, 2023
ਨੈਸ਼ਨਲ ਡਿਸੈਬਿਲਟੀ ਸਕੀਮ ਦੀ ਸਮੀਖਿਆ ਵਿਚਲੀਆਂ ਕਈ ਸਿਫਾਰਿਸ਼ਾਂ ਸਰਕਾਰ ਦੇ ਵਿਚਾਰ ਅਧੀਨ
Dec 10, 2023
ਲੰਮੇ ਸਮੇਂ ਤੋਂ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ ਲੱਖਾਂ ਆਸਟ੍ਰੇਲੀਅਨ ਲੋਕ: ਇੱਕ ਰਿਪੋਰਟ
Dec 10, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 8 ਦਸੰਬਰ, 2023
Dec 08, 2023
ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਸੰਗੀਤ ਨੂੰ ਸਮਰਪਿਤ ਕਰਨ ਵਾਲ਼ੇ ਦਇਆ ਸਿੰਘ
Dec 08, 2023
'ਜੇ ਆਂਢ-ਗੁਆਂਢ ਸਾਵਧਾਨ ਹੋਵੇ ਤਾਂ ਚੋਰੀ ਅਤੇ ਹੋਰ ਅਪਰਾਧ ਕੁਝ ਹੱਦ ਤੱਕ ਰੋਕੇ ਜਾ ਸਕਦੇ ਹਨ'
Dec 07, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 7 ਦਸੰਬਰ, 2023
Dec 07, 2023
ਸੰਗੀਤ ਜਗਤ ਵਿੱਚ ਆਪਣੀ ਹੋਂਦ-ਹਸਤੀ ਅਤੇ ਸਥਾਪਤੀ 'ਤੇ ਮੋਹਰ ਲਾ ਰਿਹਾ ਹੈ ਨੌਜਵਾਨ ਗਾਇਕ ਸਾਰਥੀ ਕੇ
Dec 06, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 6 ਦਸੰਬਰ, 2023
Dec 06, 2023
ਸਿਡਨੀ ਦੀ ਐਸ਼ਲੀਨ ਖੇਲਾ ਨੇ 11-ਸਾਲਾ ਦੀ ਛੋਟੀ ਉਮਰੇ ਲਿਖੀ ਕਿਤਾਬ ‘17 ਸਟੋਰੀਜ਼’
Dec 06, 2023
ਸ਼ੁਰੂਆਤੀ ਬਚਪਨ ਦੀ ਸਿੱਖਿਆ ਨੂੰ ਜੀਵਨ ਦਾ ਹਿੱਸਾ ਕਿਵੇਂ ਬਣਾਈਏ?
Dec 06, 2023
ਗਠੀਏ ਦੇ ਮਾਹਰਾਂ ਦੀ ਕਮੀ ਦੀ ਨਾਲ ਜੂਝ ਰਿਹੈ ਆਸਟ੍ਰੇਲੀਆ
Dec 06, 2023
ਪਾਕਿਸਤਾਨ ਡਾਇਰੀ: ਤਹਿਰੀਕ-ਏ-ਇਨਸਾਫ ਪਾਰਟੀ ਵੱਲੋਂ ਇਮਰਾਨ ਖ਼ਾਨ ਦੀ ਜਗਾਹ ਨਵੇਂ ਚੇਅਰਮੈਨ ਦਾ ਐਲਾਨ
Dec 05, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 05 ਦਸੰਬਰ, 2023
Dec 05, 2023
ਰਹਿਣ-ਸਹਿਣ ਦੀਆਂ ਵਧੀਆਂ ਕੀਮਤਾਂ ਦੇ ਚਲਦੇ ਵੱਡੀਆਂ ਸੁੱਪਰਮਾਰਕੀਟਾਂ ਦੀ ਪੜਤਾਲ ਲਈ ਗਠਨ ਕੀਤੀ ਗਈ ਪਾਰਲੀਮੈਂਟ ਕਮੇਟੀ
Dec 04, 2023
ਅਜੋਕੇ ਸਮੇਂ ਵਿੱਚ 'ਘੱਟ ਪੜਨ ਅਤੇ ਜਿਆਦਾ ਲਿਖਣ' ਵਾਲੇ ਚਲਣ ਨਾਲ ਕਾਫੀ ਨਿਘਾਰ ਪੈਦਾ ਹੋਇਆ ਹੈ, ਮੰਨਣਾ ਹੈ ਲੇਖਿਕਾ ਹਜ਼ਵੇਰੀ ਭੱਟੀ ਦਾ
Dec 04, 2023
ਪੰਜਾਬੀ ਡਾਇਰੀ : ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚੋਂ ਤਿੰਨ ਵਿੱਚ ਭਾਜਪਾ ਜੇਤੂ
Dec 04, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 04 ਦਿਸੰਬਰ, 2023
Dec 04, 2023
ਗਾਇਕੀ ਵਿੱਚ ਫ਼ਿਰ ਸਰਗਰਮ ਹੋ ਰਿਹਾ ਹੈ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਨਾਂ ਹਰਭਜਨ ਸ਼ੇਰਾ
Dec 01, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 1 ਦਸੰਬਰ, 2023
Dec 01, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 30 ਨਵੰਬਰ, 2023
Nov 30, 2023
ਆਪਣੀ ਸੁਰੀਲੀ ਗਾਇਕੀ ਨਾਲ਼ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਣ ਵਾਲ਼ਾ ਬੌਲੀਵੁੱਡ ਗਾਇਕ ਸੁਰਿੰਦਰ ਖਾਨ
Nov 30, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 29 ਨਵੰਬਰ, 2023
Nov 29, 2023
ਵਾਤਾਵਰਣ ਸਾਂਭ-ਸੰਭਾਲ਼ ਕੋਸ਼ਿਸ਼ਾਂ ਲਈ ਹਰਸਿਮਰਨ ਕੌਰ ਨੂੰ ਮਿਲਿਆ ਮੈਲਬੌਰਨ ਦਾ ਮਾਣਮੱਤਾ ਸਨਮਾਨ
Nov 29, 2023
ਯਾਦਗਾਰੀ ਹੋ ਨਿਬੜਿਆ ਕਰੇਗੀਬਰਨ ਫਾਲਕਨਜ਼ ਹਾਕੀ ਕਲੱਬ ਦਾ ਸਾਲਾਨਾ ਟੂਰਨਾਮੈਂਟ
Nov 29, 2023
ਪਾਕਿਸਤਾਨ ਡਾਇਰੀ: ਪ੍ਰਧਾਨ ਮੰਤਰੀ ਕਾਕੜ ਵੱਲੋਂ ਯੂਏਈ ਨਾਲ਼ ਸਬੰਧ ਬੇਹਤਰੀ ਉੱਤੇ ਜ਼ੋਰ
Nov 29, 2023
'There is nothing a woman can’t achieve': Meet Manjinder, bus driver and Sikh volunteer - ਮਰਦ ਪ੍ਰਧਾਨ ਕਿੱਤੇ ਨੂੰ ਚੁਣੌਤੀ ਦੇ ਰਹੀ ਹੈ ਮੈਲਬੌਰਨ ਦੀ ਦਸਤਾਰਧਾਰੀ ਸਿੱਖ ਬੱਸ ਡਰਾਈਵਰ
Nov 28, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 28 ਨਵੰਬਰ, 2023
Nov 28, 2023
ਗਰਮੀਆਂ ਦੇ ਮੌਸਮ ਵਿੱਚ ਥੋੜ੍ਹੀ ਜਿਹੀ ਸਾਵਧਾਨੀ ਨਾਲ ਸੁਪਨਿਆਂ ਦਾ ਘਰ ਅਤੇ ਕੀਮਤੀ ਸਮਾਨ ਬਚਾਇਆ ਜਾ ਸਕਦਾ ਹੈ
Nov 28, 2023
ਆਸਟ੍ਰੇਲੀਆ ਵਿੱਚ ਹਾਕੀ ਲੀਗ ਖੇਡਣ ਆਏ ਓਲੰਪੀਅਨ ਰੁਪਿੰਦਰਪਾਲ ਸਿੰਘ ਨਾਲ਼ ਖਾਸ ਮੁਲਾਕਾਤ
Nov 27, 2023
ਨਿਊਜ਼ੀਲੈਂਡ ਸਿੱਖ ਖੇਡਾਂ ਮੌਕੇ ਪੰਜਾਬੀ ਭਾਸ਼ਾ 'ਚ ਯਾਦਗਾਰੀ ਡਾਕ ਟਿਕਟ ਜਾਰੀ
Nov 27, 2023
ਪੰਜਾਬੀ ਡਾਇਰੀ : ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੋਤਾਹੀ ਦੇ ਮਾਮਲੇ ’ਚ 7 ਪੁਲਿਸ ਅਧਿਕਾਰੀ ਮੁਅੱਤਲ
Nov 27, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 27 ਨਵੰਬਰ, 2023
Nov 27, 2023
ਨਵੇਂ ਪ੍ਰਵਾਸੀਆਂ ਦੀ ਸਿਹਤ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਦਾ ਸੁਨੇਹਾ ਦੇ ਗਈ 'ਫੀਕਾ-2023' ਕਾਂਨਫਰੰਸ
Nov 24, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 24 ਨਵੰਬਰ, 2023
Nov 24, 2023
ਛੋਟੇ ਬੱਚਿਆਂ ਦੀ ਪਰਵਰਿਸ਼ ਨੂੰ ਲੈਕੇ ਨਵੇਂ ਮਾਪਿਆਂ ਨੂੰ ਆਉਂਦੀਆਂ ਚੁਣੌਤੀਆਂ ਦੇ ਹੱਲ ਲਈ ਇੱਕ ਖਾਸ ਉੱਦਮ
Nov 24, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 23 ਨਵੰਬਰ, 2023
Nov 23, 2023
ਹਜ਼ਾਰਾਂ ਪੁਰਾਣੇ ਪੰਜਾਬੀ ਗੀਤਾਂ ਦੇ ਤਵੇ ਅਤੇ ਕੈਸੇਟਾਂ ਦਾ ਖ਼ਜ਼ਾਨਾ ਸਾਂਭੀ ਬੈਠਾ ਹੈ ਮੈਲਬੌਰਨ ਦਾ ਸੁਰਜੀਤ ਪਾਂਗਲੀ
Nov 23, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 22 ਨਵੰਬਰ, 2023
Nov 22, 2023
‘ਲੰਬੀਆਂ ਦੌੜ੍ਹਾਂ ਦਾ ਪਾਂਧੀ’: ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਯਤਨਸ਼ੀਲ ਹੈ ਪਲਵਿੰਦਰ ਰਾਏ
Nov 22, 2023
ਆਸਟ੍ਰੇਲੀਆ ਵਿੱਚ ਅੱਧੇ ਤੋਂ ਵੱਧ ਬੱਚੇ ਰਹਿ ਸਕਦੇ ਹਨ ਤੈਰਾਕੀ ਦੀ ਸਿਖਲਾਈ ਤੋਂ ਵਾਂਝੇ
Nov 22, 2023
ਪਾਕਿਸਤਾਨ ਡਾਇਰੀ: ਕਰਤਾਰਪੁਰ ਸਾਹਿਬ ਨਾਲ਼ ਸਬੰਧਿਤ ਵੀਡੀਓ ਬਾਰੇ ਅਧਿਕਾਰੀਆਂ ਦਾ ਸਪਸ਼ਟੀਕਰਣ
Nov 21, 2023
ਡਾਕਟਰਾਂ ਵੱਲੋਂ ਐਂਟੀਬਾਇਓਟਿਕ ਦੀ ਜ਼ਿਆਦਾ ਵਰਤੋਂ ਦੇ ਵਿਰੁੱਧ ਚੇਤਾਵਨੀ
Nov 21, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 21 ਨਵੰਬਰ, 2023
Nov 21, 2023
ਪੰਜਾਬੀ ਡਾਇਰੀ : ਜਨਵਰੀ 2024 ਵਿੱਚ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ
Nov 20, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 20 ਨਵੰਬਰ, 2023
Nov 20, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 17 ਨਵੰਬਰ, 2023
Nov 17, 2023
ਆਪਣੇ ਸਦਾ-ਬਹਾਰ ਗੀਤਾਂ ਨਾਲ਼ ਸੰਗੀਤ ਪ੍ਰੇਮੀਆਂ ਦੇ ਦਿਲਾਂ ਉੱਤੇ ਰਾਜ ਕਰਨ ਵਾਲ਼ਾ 'ਗੋਲਡਨਸਟਾਰ' ਮਲਕੀਤ ਸਿੰਘ
Nov 17, 2023
ਉੱਚ ਵਿਆਜ ਦਰਾਂ ਦੇ ਬਾਵਜੂਦ ਆਸਟ੍ਰੇਲੀਆ ਦੀ ਹਾਊਸਿੰਗ ਮਾਰਕੀਟ ਵਿੱਚ ਤੇਜ਼ੀ
Nov 17, 2023
ਜਗ ਬੈਂਸ ਬਣੇ ਬਿੱਗ ਬ੍ਰਦਰ ਸ਼ੋਅ ਜਿੱਤਣ ਵਾਲੇ ਭਾਰਤੀ ਮੂਲ ਦੇ ਪਹਿਲੇ ਅਮਰੀਕੀ, ਰਚਿਆ ਇਤਿਹਾਸ
Nov 17, 2023
‘Passing on our values’: Sikh heritage takes centre stage at exhibition in Sydney
Nov 17, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 16 ਨਵੰਬਰ, 2023
Nov 16, 2023
ਭਾਰਤ ਦੇ ਆਜ਼ਾਦੀ ਸੰਗਰਾਮ ਦਾ ਚਮਕਦਾ ਸਿਤਾਰਾ ਸ਼ਹੀਦ ਕਰਤਾਰ ਸਿੰਘ ਸਰਾਭਾ
Nov 16, 2023
ਦੁਬਾਰਾ ਜੁਰਮ ਕਰਨ ਵਾਲਿਆਂ ਦੀ ਦਰ ਘਟਾਉਣ ਲਈ ਨਿਆਂ ਪ੍ਰਣਾਲੀ ਵਿੱਚ ਬਦਲਾਅ ਦੀ ਮੰਗ
Nov 15, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 15 ਨਵੰਬਰ, 2023
Nov 15, 2023
'ਇੱਕ ਪ੍ਰੇਰਣਾਦਾਇਕ ਸਫ਼ਰ' - ਪੰਜਾਬੀ ਬਜ਼ੁਰਗ ਦੀ ਮੈਲਬੌਰਨ ਤੋਂ ਸਿਡਨੀ ਤੱਕ 1325 ਕਿਲੋਮੀਟਰ ਦੀ ਪੈਦਲ ਯਾਤਰਾ
Nov 15, 2023
ਸਰਕਾਰ ਵੱਲੋਂ ਰਾਇਲ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੰਨਣ ਪਿੱਛੋਂ ਕਰਜ਼ਾ ਪੀੜਤਾਂ ਨੂੰ ਮਿਲੇਗੀ ਰਾਹਤ
Nov 14, 2023
ਆਸਟ੍ਰੇਲੀਆ ਵਿੱਚ ਘੱਟ ਰਹੀ ਹੈ ਸਮਾਜਿਕ ਸਦਭਾਵਨਾ: ਸਕੈਨਲਨ ਰਿਪੋਰਟ
Nov 14, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 14 ਨਵੰਬਰ, 2023
Nov 14, 2023
ਪੰਜਾਬੀ ਡਾਇਰੀ: ਸੁਪਰੀਮ ਕੋਰਟ ਵਲੋਂ ਪੰਜਾਬ ਦੇ ਰਾਜਪਾਲ ਨੂੰ ਅੱਗ ਨਾਲ ਨਾ ਖੇਡਣ ਦੀ ਹਦਾਇਤ
Nov 14, 2023
ਵਿਸ਼ਵ ਡਾਇਬੀਟੀਜ਼ ਦਿਵਸ: ਸ਼ੂਗਰ ਦੀ ਬਿਮਾਰੀ ਅਤੇ ਇਸਦੀ ਰੋਕਥਾਮ ਬਾਰੇ ਅਹਿਮ ਜਾਣਕਾਰੀ
Nov 14, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 13 ਨਵੰਬਰ, 2023
Nov 13, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 10 ਨਵੰਬਰ, 2023
Nov 10, 2023
ਕੈਨੇਡੀਅਨ ਕਵਿੱਤਰੀ ਰੂਪੀ ਕੌਰ ਨੇ ਠੁਕਰਾਇਆ ਵ੍ਹਾਈਟ ਹਾਊਸ ਦੀ ਦੀਵਾਲੀ ਦਾ ਸੱਦਾ
Nov 10, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 9 ਨਵੰਬਰ, 2023
Nov 09, 2023
ਮੈਲਬੌਰਨ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਸਰਦਾਰ ਹਰਭਜਨ ਸਿੰਘ ਖ਼ੈਰਾ ਨੂੰ ਨਮ ਅੱਖਾਂ ਨਾਲ਼ ਵਿਦਾਇਗੀ
Nov 09, 2023
ਪੋਰਟ ਅਗਸਟਾ ਵਿੱਚ ਲੱਗੇ ਇੱਕ ਵੱਡੇ ਕੰਧ-ਚਿੱਤਰ (ਮਿਊਰਲ) ਦੀ ਸਾਡੇ ਭਾਈਚਾਰੇ ਲਈ ਅਹਿਮੀਅਤ
Nov 09, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 8 ਨਵੰਬਰ, 2023
Nov 08, 2023
ਢੋਲ ਅਤੇ ਡਗੇ ਨਾਲ਼ ਆਪਣੇ ਹੁਨਰ ਦਾ ਲੋਹਾ ਮਨਵਾਉਣ ਵਾਲੀ ਪ੍ਰਿਆ ਦੀ ਪ੍ਰੇਰਣਾਦਾਇਕ ਕਹਾਣੀ
Nov 08, 2023
'ਵਤਨੋਂ ਦੂਰ ਲੱਗੇ ਨੇ ਮੇਲੇ': ਆਸਟ੍ਰੇਲੀਆ ਵਿੱਚ ਦੀਵਾਲੀ ਦੀ ਧੂਮ-ਧਾਮ
Nov 08, 2023
ਸਿਡਨੀ ਵਿੱਚ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਂਦੀ ਪ੍ਰਦਰਸ਼ਨੀ ਬਣ ਰਹੀ ਖਿੱਚ ਦਾ ਕੇਂਦਰ
Nov 08, 2023
ਆਸਟ੍ਰੇਲੀਆ ਵਿੱਚ ਹਾਦਸੇ 'ਚ ਮਾਰੇ ਗਏ ਭਾਰਤੀ ਮੂਲ ਦੇ 5 ਲੋਕਾਂ ਨੂੰ ਭਾਈਚਾਰੇ ਵੱਲੋਂ ਨਮ ਅੱਖਾਂ ਨਾਲ਼ ਸ਼ਰਧਾਂਜਲੀ
Nov 07, 2023
ਪਰਾਲੀ ਦੇ ਧੂੰਏ ਨੂੰ ਲੈ ਕੇ ਪੰਜਾਬ-ਹਰਿਆਣਾ ਵਿਚਾਲੇ ਪੈਦਾ ਹੋਇਆ ਟਕਰਾਅ
Nov 07, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 7 ਨਵੰਬਰ, 2023
Nov 07, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 6 ਨਵੰਬਰ, 2023
Nov 06, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 3 ਨਵੰਬਰ, 2023
Nov 03, 2023
ਜਗਦੀਪ ਸਿੰਘ ਬਛੇਰ ਕੈਨੇਡਾ ਦੀ ਨਾਮੀ ਯੂਨੀਵਰਸਿਟੀ ਆਫ ਵਾਟਰਲੂ ਦੇ 12ਵੇਂ ਚਾਂਸਲਰ ਨਿਯੁਕਤ
Nov 03, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 2 ਨਵੰਬਰ, 2023
Nov 02, 2023
ਕੀ ਜਮਹੂਰੀਅਤ ਪ੍ਰਤੀ ਵਿਸ਼ਵਾਸ਼ ਗੁਆ ਰਹੇ ਹਨ ਆਸਟ੍ਰੇਲੀਆ ਦੇ ਲੋਕ?
Nov 02, 2023
ਪਾਕਿਸਤਾਨ ਵਿਚਲੇ "ਗੈਰ-ਕਾਨੂੰਨੀ" ਅਫ਼ਗ਼ਾਨ ਪ੍ਰਵਾਸੀ ਸੰਭਾਵੀ ਦੇਸ਼-ਨਿਕਾਲੇ ਤੋਂ ਫਿਕਰਮੰਦ
Nov 02, 2023
‘ਬੌਰਨ ਟੂ ਸ਼ਾਈਨ’: ਜਦੋਂ ਮੈਂ ਦਿਲਜੀਤ ਦੋਸਾਂਝ ਨਾਲ਼ ਮੈਲਬੌਰਨ ਸ਼ੋ 'ਤੇ ਭੰਗੜਾ ਪਾਇਆ'
Nov 02, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 1 ਨਵੰਬਰ, 2023
Nov 01, 2023
ਆਸਟ੍ਰੇਲੀਆ ਵਿੱਚ ਮਾਨਸਿਕ ਤੌਰ ਉੱਤੇ ਬੀਮਾਰ ਬੱਚਿਆਂ ਨੂੰ ਨਹੀਂ ਮਿਲ ਰਹੀ ਲੋੜੀਂਦੀ ਸਹਾਇਤਾ
Nov 01, 2023
ਬੱਚਿਆਂ ਲਈ ਵਰਦਾਨ ਸਾਬਿਤ ਹੋ ਸਕਦੀ ਹੈ ਛੋਟੀ ਉਮਰ ਵਿੱਚ ਸਿੱਖੀ ਤੈਰਾਕੀ
Nov 01, 2023
Bandi Chhor Diwas explained: How do Australia's 210,000 Sikhs celebrate the festival? - ਆਸਟ੍ਰੇਲੀਆ ਵਸਦੇ ਸਿੱਖ ਭਾਈਚਾਰੇ ਲਈ ਬੰਦੀ ਛੋੜ ਦਿਵਸ ਦੀ ਇਤਿਹਾਸਿਕ, ਧਾਰਮਿਕ ਅਤੇ ਸਮਾਜਿਕ ਮਹੱਤਤਾ
Nov 01, 2023
ਪਾਕਿਸਤਾਨ ਡਾਇਰੀ: ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਮਾਮਲਿਆਂ ਵਿੱਚ ਜ਼ਮਾਨਤ ਮਿਲ਼ੀ
Nov 01, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 31 ਅਕਤੂਬਰ, 2023
Oct 31, 2023
ਆਸਟ੍ਰੇਲੀਆ ਦੀ ਲੱਗਭਗ ਅੱਧੀ ਆਬਾਦੀ ਨੂੰ ਸਤਾ ਰਿਹਾ ਹੈ ਭੁੱਖ ਦਾ ਡਰ
Oct 31, 2023
ਮੈਲਬੌਰਨ ਵਿਚਲੇ ਸਮਾਜ ਭਲਾਈ ਕਾਰਜਾਂ ਲਈ ਸ਼ਸ਼ੀ ਕੋਛੜ ਨੂੰ ਮਿਲਿਆ ਮਾਣਮੱਤਾ ਸਰਕਾਰੀ ਸਨਮਾਨ
Oct 31, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 30 ਅਕਤੂਬਰ, 2023
Oct 30, 2023
ਮਨਮੀਤ ਅਲੀਸ਼ੇਰ ਦੀ ਮੌਤ ਲਈ ਕੌਣ ਜ਼ਿੰਮੇਵਾਰ? ਕੋਰੋਨਰ ਰਿਪੋਰਟ ਆਉਣ ਪਿੱਛੋਂ ਪਰਿਵਾਰ ਵਿੱਚ ਨਿਰਾਸ਼ਾ
Oct 30, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 27 ਅਕਤੂਬਰ, 2023
Oct 27, 2023
ਫਿਜੀ ਪੁਲਿਸ ਫੋਰਸ ਵਿੱਚ ਮਿਲ਼ੀ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ
Oct 27, 2023
ਆਸਟ੍ਰੇਲੀਅਨ ਅਰਥਚਾਰੇ ਨੂੰ ਬੁਰੀ ਤਰਾਂਹ ਪ੍ਰਭਾਵਿਤ ਕਰ ਰਹੀ ਹੈ ਔਰਤਾਂ ਦੀ ਆਰਥਿਕ ਅਸਮਾਨਤਾ
Oct 26, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 26 ਅਕਤੂਬਰ, 2023
Oct 26, 2023
ਦੇਸ਼-ਦੇਸ਼ਾਂਤਰ ਵਿੱਚ ਆਪਣੇ ਵੰਡੇ 'ਪਿਆਰ ਦੀ ਖੱਟੀ' ਖਾਣ ਵਾਲ਼ੀ ਬਹੁਪੱਖੀ ਸ਼ਖਸ਼ੀਅਤ ਮੈਡਮ ਬਲਵਿੰਦਰ ਕੌਰ ਬਰਾੜ
Oct 26, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 25 ਅਕਤੂਬਰ, 2023
Oct 25, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 24 ਅਕਤੂਬਰ, 2023
Oct 24, 2023
ਅਲਵਿਦਾ ! ਸਪਿਨ ਗੇਂਦਬਾਜੀ ਦੇ ‘ਸਰਦਾਰ’ ਬਿਸ਼ਨ ਸਿੰਘ ਬੇਦੀ
Oct 24, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 23 ਅਕਤੂਬਰ, 2023
Oct 23, 2023
ਕ੍ਰਿਕਟ ਵਿਸ਼ਵ ਕੱਪ ਵਿੱਚ ਆਸਟ੍ਰੇਲੀਅਨ ਤੇ ਭਾਰਤੀ ਟੀਮ ਦਾ ਹੁਣ ਤੱਕ ਦਾ ਲੇਖਾ-ਜੋਖ਼ਾ
Oct 23, 2023
ਡੈਸਟੀਨੇਸ਼ਨ ਵਿਆਹਾਂ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਾਹਰ ਲਿਜਾਣ 'ਤੇ ਪਾਬੰਦੀ
Oct 23, 2023
'ਐਵੈਂ ਨਹੀਓਂ 1 ਤੋਂ 50 ਬਣਦੇ': ਐਡੀਲੇਡ ਦਾ ਉਭਰਦਾ ਨੌਜਵਾਨ ਗਾਇਕ 'ਬ੍ਰਾਊਨੀ'
Oct 20, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 20 ਅਕਤੂਬਰ, 2023
Oct 20, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਅਕਤੂਬਰ, 2023
Oct 19, 2023
ਆਪਣੀ ਇਮਾਨਦਾਰੀ ਲਈ ਵਡਿਆਈ ਦਾ ਪਾਤਰ ਬਣ ਰਿਹਾ ਹੈ ਮੈਲਬੌਰਨ ਦਾ ਇਹ ਸਿੱਖ ਟੈਕਸੀ ਡਰਾਈਵਰ
Oct 19, 2023
ਸਾਵਧਾਨ! ਕੈਂਸਰ ਕੌਂਸਲ ਵਿਕਟੋਰੀਆ ਦੀ ਮੁਫ਼ਤ ਟੈਸਟ ਕਿੱਟ ਬਚਾ ਸਕਦੀ ਹੈ ਤੁਹਾਡੀ ਜ਼ਿੰਦਗੀ
Oct 19, 2023
ਮਾਨਸਿਕ ਸਿਹਤ ਉੱਤੇ ਅਸਰ ਪਾਉਂਦਾ ਹੈ ਰਾਤ ਵੇਲੇ ਵੱਧ ਰੌਸ਼ਨੀ ਦੇ ਸੰਪਰਕ 'ਚ ਰਹਿਣਾ
Oct 19, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 18 ਅਕਤੂਬਰ, 2023
Oct 18, 2023
ਨੁਕਸਾਨਦਾਇਕ ਹੋ ਸਕਦਾ ਹੈ ਖੁੱਲ੍ਹੇ ਅਸਮਾਨ ਹੇਠਾਂ ਕਾਰ ਪਾਰਕ ਕਰਨਾ
Oct 18, 2023
ਵਿਰਾਸਤੀ ਰੰਗਾਂ 'ਚ ਰੰਗੇ ਮਰੇ ਬਰਿੱਜ ਦੇ ਮੇਲੇ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ
Oct 18, 2023
ਦੇਸ਼ ਵਿੱਚ ਹੁਨਰ ਦੀ ਘਾਟ ਪੂਰੀ ਕਰਨ ਲਈ ਫੈਡਰਲ ਸਰਕਾਰ ਨੇ ਕੀਤਾ 12.6 ਬਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ
Oct 18, 2023
ਪਾਕਿਸਤਾਨ ਡਾਇਰੀ: ਸਾਊਦੀ ਅਰਬ ਨੇ ਅਫਗਾਨ ਨਾਗਰਿਕਾਂ ਤੋਂ 12,000 ਫਰਜ਼ੀ ਪਾਕਿਸਤਾਨੀ ਪਾਸਪੋਰਟ ਬਰਾਮਦ ਕੀਤੇ
Oct 17, 2023
'ਨਾ ਪੂਰਾ ਹੋਣ ਵਾਲਾ ਘਾਟਾ': ਅੰਕੜੇ ਦਰਸਾਉਂਦੇ ਹਨ ਕਿ ਮਾਪੇ ਅਕਸਰ 'ਮਿਸਕੈਰੇਜ ਜਾਂ ਸਟਿੱਲਬਰਥ' ਤੋਂ ਬਾਅਦ ਚੁੱਪ ਵੱਟ ਲੈਂਦੇ ਹਨ
Oct 17, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 17 ਅਕਤੂਬਰ, 2023
Oct 17, 2023
'ਸਮੇਂ ਦੀ ਘਾਟ ਨਹੀਂ ਹੁੰਦੀ, ਇਰਾਦੇ ਦੀ ਹੁੰਦੀ ਹੈ', ਕਹਿਣਾ ਹੈ ਨਿਊਜ਼ੀਲੈਂਡ ਸਕੂਲ ਬੋਰਡ ਮੈਂਬਰ ਜਪਨ ਕੌਰ ਦਾ
Oct 16, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 16 ਅਕਤੂਬਰ, 2023
Oct 16, 2023
ਹੁਣ ਅਪਾਹਿਜ ਗੇਮਰਜ਼ ਵੀ ਆਮ ਲੋਕਾਂ ਵਾਂਗ ਖੇਡ ਸਕਣਗੇ ਵੀਡੀਓ ਗੇਮਜ਼
Oct 16, 2023
ਵੌਇਸ ਰੈਫਰੈਂਡਮ : ਆਸਟ੍ਰੇਲੀਅਨ ਲੋਕਾਂ ਨੇ ਦਰਜ ਕੀਤੀ ਜੋਰਦਾਰ ‘ਨਾਂਹ’
Oct 15, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 13 ਅਕਤੂਬਰ, 2023
Oct 13, 2023
ਆਸਟ੍ਰੇਲੀਆ ’ਚ ਬੁਸ਼ਫਾਇਰ ਨਾਲ ਨਜਿੱਠਣ ਲਈ ਵਾਲੰਟੀਅਰ ਫਾਇਰਫਾਈਟਰਜ਼ ਵਜੋਂ ਅੱਗੇ ਆ ਰਹੇ ਨੇ ਪ੍ਰਵਾਸੀ
Oct 13, 2023
ਵੋਕੇਸ਼ਨਲ ਅਤੇ ਐਜੂਕੇਸ਼ਨ ਟਰੇਨਿੰਗ ਸੈਕਟਰ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਖ਼ਤ ਹੋਈ ਫੈਡਰਲ ਸਰਕਾਰ
Oct 13, 2023
ਆਸਟ੍ਰੇਲੀਆ ਵਿਚ ਵਧਿਆ ਘਰਾਂ ਦਾ ਸੰਕਟ, ਸਿਖਰ 'ਤੇ ਪੁੱਜੇ ਕਿਰਾਏ
Oct 13, 2023
ਪੰਜਾਬੀ ਮੂਲ ਦਾ ਆਸਟ੍ਰੇਲੀਅਨ ਬੌਡੀ ਬਿਲਡਰ ਗਿਰੀਸ਼ ਨਾਗਪਾਲ ਅਮਰੀਕਾ ’ਚ ਲੜੇਗਾ ਇੰਟਰਨੈਸ਼ਨਲ ਮੁਕਾਬਲਾ
Oct 13, 2023
ਇੱਕ ਚੀਨੀ ਬਲੌਗਰ ਨੇ ਨਿੱਝਰ ਕਤਲ ਕਾਂਡ ਪਿੱਛੇ ਕਥਿਤ ਤੌਰ ਤੇ ਚੀਨ ਦੇ ਏਜੰਟਾਂ ਦਾ ਹੱਥ ਹੋਣ ਦਾ ਕੀਤਾ ਦਾਅਵਾ
Oct 12, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 12 ਅਕਤੂਬਰ, 2023
Oct 12, 2023
ਸੁਰੀਲੀ ਗਾਇਕੀ ਨਾਲ਼ ਆਪਣੇ ਸੁਣਨ ਵਾਲ਼ਿਆਂ ਦੇ ਦਿਲਾਂ 'ਤੇ ਦਸਤਕ ਦਿੰਦਾ ਹੈ ਅਗਮ ਸ਼ਾਹ ਰੰਧਾਵਾ
Oct 12, 2023
ਲੰਬੇ ਸਮੇਂ ਤੋਂ ਬ੍ਰਿਜਿੰਗ ਵੀਜ਼ਾ ਉੱਤੇ ਪ੍ਰੇਸ਼ਾਨ ਲੋਕਾਂ ਲਈ ਪਾਈ ਪਟੀਸ਼ਨ ਨੂੰ ਹੁਣ ਤੱਕ 10,000 ਤੋਂ ਵੀ ਵੱਧ ਲੋਕਾਂ ਦਾ ਹੁੰਗਾਰਾ
Oct 11, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 11 ਅਕਤੂਬਰ, 2023
Oct 11, 2023
ਪਾਕਿਸਤਾਨ ਡਾਇਰੀ: ਵਿਸ਼ਵ ਕੱਪ ਲਈ ਭਾਰਤੀ ਵੀਜ਼ੇ ਮਿਲਣ ਵਿੱਚ ਦੇਰੀ ਉੱਤੇ ਕ੍ਰਿਕੇਟ ਬੋਰਡ ਨਾਰਾਜ਼
Oct 10, 2023
ਬਾਰਵੀਂ ਜਮਾਤ ਦੇ ਇਮਤਿਹਾਨਾਂ ਲਈ ਵਿਦਿਆਰਥੀਆਂ 'ਚ ਵੱਧ ਰਹੀ ਚਿੰਤਾ ਬਣੀ ਸਿਹਤ ਸਮੱਸਿਆ
Oct 10, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 10 ਅਕਤੂਬਰ, 2023
Oct 10, 2023
ਮਰਦ ਪ੍ਰਧਾਨ ਮੁਕਾਬਲੇ ਵੇਟਲਿਫਟਿੰਗ ਵਿੱਚ ਮੈਲਬਰਨ ਦੀਆਂ ਮੁਟਿਆਰਾਂ ਵੱਲੋਂ ਭਰਵੀਂ ਸ਼ਮੂਲੀਅਤ
Oct 10, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 9 ਅਕਤੂਬਰ, 2023
Oct 09, 2023
Meet famous Pakistani Punjabi poet Sabir Ali Sabir
Oct 09, 2023
ਨਿਊ ਸਾਊਥ ਵੇਲਜ਼ ਦੇ ਸਕੂਲਾਂ ਵਿੱਚ ਭਾਰਤੀ ਮੂਲ ਦੇ ਬੱਚਿਆਂ ਦੀ ਗਿਣਤੀ ਹੋਈ ਦੁੱਗਣੀ
Oct 09, 2023
ਕੈਨੇਡਾ-ਭਾਰਤ ਵਿਵਾਦ ਮਗਰੋਂ ਬਰਮਿੰਘਮ ਵਿੱਚ ਅਵਤਾਰ ਸਿੰਘ ਖੰਡਾ ਦੀ ਹੋਈ ਮੌਤ ਦੀ ਜਾਂਚ ਦੀ ਉੱਠੀ ਮੰਗ
Oct 09, 2023
ਆਸਟ੍ਰੇਲੀਆ ਦੇ ਨਵਿਆਉਣਯੋਗ ਊਰਜਾ ਤਬਦੀਲੀ 'ਤੇ ਰੌਸ਼ਨੀ ਪਾਉਂਦਾ ਹੈ ਇਹ ਕਮਿਊਨਿਟੀ ਸੋਲਰ ਪ੍ਰੋਜੈਕਟ
Oct 09, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 6 ਅਕਤੂਬਰ, 2023
Oct 06, 2023
ਅਰਥ ਭਰਪੂਰ ਅਤੇ ਮਿਆਰੀ ਗੀਤਾਂ ਦਾ ਸ਼ਾਹਸਵਾਰ ਗਾਇਕ ਰਣਜੀਤ ਬਾਵਾ
Oct 06, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 5 ਅਕਤੂਬਰ, 2023
Oct 05, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 4 ਅਕਤੂਬਰ, 2023
Oct 04, 2023
ਨਿੱਝਰ ਕਤਲ ਕਾਂਡ ਦੇ ਸਬੰਧ ਵਿੱਚ ਕੈਨੇਡਾ ਵੈਨਕੂਵਰ ਸਥਿੱਤ ਭਾਰਤੀ ਦੂਤਾਵਾਸ ਦੇ ਬਾਹਰ ਰੋਸ ਪ੍ਰਦਰਸ਼ਨ
Oct 04, 2023
ਆਸਟ੍ਰੇਲੀਆ ਦੇ ਚਾਈਲਡ ਕੇਅਰ ਦੁਨੀਆ ਵਿੱਚ ਸਭ ਤੋਂ ਮਹਿੰਗੇ': ਏ ਸੀ ਸੀ ਸੀ
Oct 04, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 03 ਅਕਤੂਬਰ, 2023
Oct 03, 2023
'ਲੋਕਾਂ ਵਿੱਚ ਵੌਇਸ ਰੈਫਰੈਂਡਮ ਬਾਰੇ ਜਾਣਕਾਰੀ ਦੀ ਭਾਰੀ ਕਮੀ': ਅਮਰ ਸਿੰਘ
Oct 03, 2023
ਤਾਰੁਸ਼ ਜਿੰਦਲ ਨੇ ਜਿੱਤੀ ਦੱਖਣੀ ਆਸਟ੍ਰੇਲੀਆ ਦੀ 15 ਸਾਲ ਤੋਂ ਘੱਟ ਉਮਰ ਵਰਗ ਦੀ ਸ਼ਤਰੰਜ ਸਟੇਟ ਚੈਂਪੀਅਨਸ਼ਿਪ
Oct 03, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 2 ਅਕਤੂਬਰ, 2023
Oct 02, 2023
ਆਸਟ੍ਰੇਲੀਅਨ ਅਪਾਹਿਜ ਲੋਕਾਂ ਨਾਲ ਹੁੰਦੀ ਹਿੰਸਾ, ਬਦਸਲੂਕੀ ਬਾਰੇ ਜਾਂਚ ਖਤਮ, ਕਮਿਸ਼ਨ ਦੀ ਰਿਪੋਰਟ 'ਚ ਅਹਿਮ ਖੁਲਾਸੇ
Oct 02, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 29 ਸਤੰਬਰ, 2023
Sep 29, 2023
ਵੌਇਸ ਟੂ ਪਾਰਲੀਮੈਂਟ ਰੈਫਰੈਂਡਮ ਲਈ ਆਸਟ੍ਰੇਲੀਆ ਦੇ ਪੰਜਾਬੀਆਂ ਦਾ ਰਲਵਾਂ ਮਿਲਵਾਂ ਹੁੰਗਾਰਾ
Sep 29, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 28 ਸਤੰਬਰ, 2023
Sep 28, 2023
ਜਲਵਾਯੂ ਪਰਿਵਰਤਨ ਨੂੰ ਘਟਾਉਣ ਲਈ ਵਿਸ਼ਵ ਪੱਧਰੀ ਕੋਸ਼ਿਸ਼ਾਂ ਜਾਰੀ
Sep 28, 2023
‘ਵੌਇਸ ਰੈਫਰੈਂਡਮ’: ਆਸਟ੍ਰੇਲੀਅਨ ਚੋਣ ਕਮਿਸ਼ਨ ਲਈ ਚੁਣੌਤੀ ਬਣੀਆਂ ਗਲਤ ਜਾਣਕਾਰੀਆਂ ਅਤੇ ਧਮਕੀਆਂ
Sep 28, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 27 ਸਤੰਬਰ, 2023
Sep 27, 2023
ਹਜ਼ਾਰਾਂ ਆਡੀਓ ਰਿਕਾਰਡਿੰਗਜ਼ ਵਿੱਚ ਆਪਣੇ ਸਾਰੰਗੀ ਵਾਦਨ ਦਾ ਜਾਦੂ ਬਿਖੇਰ ਚੁੱਕੇ ਹਨ ਉਸਤਾਦ ਸ਼ਮਿੰਦਰ ਪਾਲ ਸਿੰਘ
Sep 27, 2023
ਪਾਕਿਸਤਾਨ ਡਾਇਰੀ: ਭਾਰਤ ਵਿਚਲੇ ਕ੍ਰਿਕੇਟ ਵਿਸ਼ਵ ਕੱਪ ਲਈ ਪਾਕਿਸਤਾਨੀ ਟੀਮ ਨੂੰ ਵੀਜ਼ੇ ਮਿਲੇ
Sep 27, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 26 ਸਤੰਬਰ, 2023
Sep 26, 2023
ਯੂ ਐਸ ਦੇ ਕੈਲੀਫੋਰਨੀਆ ਰਾਜ ਵਿੱਚ ਦਸਤਾਰਧਾਰੀ ਸਿੱਖ ਬਿਨਾਂ ਹੈਲਮੇਟ ਤੋਂ ਚਲਾ ਸਕਣਗੇ ਮੋਟਰਸਾਈਕਲ
Sep 26, 2023
'ਆਪ' ਸਰਕਾਰ ਦੌਰਾਨ ਪੰਜਾਬ ਸਿਰ ਕਰਜ਼ੇ 'ਚ 50,000 ਕਰੋੜ ਰੁਪਏ ਵਾਧਾ, ਰਾਜਪਾਲ ਨੇ ਮੁੱਖ ਮੰਤਰੀ ਮਾਨ ਤੋਂ ਮੰਗਿਆ ਜਵਾਬ
Sep 26, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 25 ਸਤੰਬਰ, 2023
Sep 25, 2023
ਟਰੂਡੋ ਵੱਲੋਂ ਨਿੱਝਰ ਕਤਲ ਕੇਸ 'ਚ ਭਾਰਤ ਤੋਂ ਸਹਿਯੋਗ ਦੀ ਮੰਗ ਜਦਕਿ ਭਾਰਤ ਨੇ ਵਧਦੇ ਤਣਾਅ ਪਿੱਛੋਂ ਵੀਜ਼ਾ ਪ੍ਰਕਿਰਿਆ ਰੋਕੀ
Sep 25, 2023
‘ਵੌਇਸ ਰੈਫਰੈਂਡਮ’ ਦੀਆਂ ਵੋਟਾਂ ਤੋਂ ਬਾਅਦ ਅੱਗੇ ਕੀ ਹੋਵੇਗਾ?
Sep 25, 2023
ਸੱਭਿਆਚਾਰਕ ਵਿਭਿੰਨਤਾ ਵਾਲੀਆਂ ਔਰਤਾਂ ਨੂੰ ਲੀਡਰਸ਼ਿਪ ਦੀ ਭੂਮਿਕਾ 'ਚ ਦਰਪੇਸ਼ ਚੁਣੌਤੀਆਂ ਕਿਉਂ?
Sep 25, 2023
ਵਿਕਟੋਰੀਆ ’ਚ ਵਾਲੀਬਾਲ ਦੇ ਚੈਂਪੀਅਨ ਵਜੋਂ ਉੱਭਰ ਰਿਹਾ ਹੈ ਪੰਜਾਬੀਆਂ ਦਾ ਇਹ ਕਲੱਬ
Sep 25, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 22 ਸਤੰਬਰ, 2023
Sep 22, 2023
ਵੌਇਸ ਰਾਏਸ਼ੁਮਾਰੀ ਦੇ ਹੱਕ ਅਤੇ ਵਿਰੋਧ ਵਿੱਚ ਪੰਜਾਬੀ ਭਾਈਚਾਰੇ ਦਾ ਕੀ ਕਹਿਣਾ ਹੈ?
Sep 22, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 21 ਸਤੰਬਰ, 2023
Sep 21, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 20 ਸਤੰਬਰ, 2023
Sep 20, 2023
ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿੱਚ ਜਿਣਸੀ ਹਮਲੇ ਰੋਕਣ ਦੀ ਮੰਗ ਨੇ ਫੜਿਆ ਜ਼ੋਰ
Sep 20, 2023
ਪਾਕਿਸਤਾਨ ਡਾਇਰੀ: ਸਰਕਾਰ ਨੇ ਵੀਜ਼ਾ ਨੀਤੀ ਵਿੱਚ ਸੋਧ ਕਰਦਿਆਂ ਵਿਦੇਸ਼ੀ ਨਿਵੇਸ਼ਕਾਂ ਨੂੰ ਦਿੱਤੀ ਵੱਡੀ ਸਹੂਲਤ
Sep 20, 2023
ਨਿੱਝਰ ਕਤਲ ਮਾਮਲੇ ਵਿੱਚ ਕੈਨੇਡਾ ਤੇ ਭਾਰਤ ਆਹਮੋ-ਸਾਹਮਣੇ, ਆਸਟ੍ਰੇਲੀਆ ਵੱਲੋਂ ਚਿੰਤਾ ਦਾ ਇਜ਼ਹਾਰ
Sep 20, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਸਤੰਬਰ, 2023
Sep 19, 2023
ਰੈਫਰੈਂਡਮ ਲਈ 'ਯੈੱਸ ਵੋਟ' ਦੇ ਪ੍ਰਚਾਰਕਾਂ 'ਚ ਭਾਰੀ ਉਤਸ਼ਾਹ ਪਰ 'ਨੋ ਕੈਂਪ' ਵਾਲਿਆਂ ਨੂੰ ਜਿੱਤ ਦਾ ਭਰੋਸਾ
Sep 19, 2023
ਪੰਜਾਬੀ ਡਾਇਰੀ: ਉਦਯੋਗਪਤੀਆਂ ਨੇ ਪੰਜਾਬ ਸਰਕਾਰ ਦੀ ‘ਸਰਕਾਰ ਸਨਤਕਾਰ ਮਿਲਨੀ’ ਪਹਿਲਕਦਮੀ ਦੀ ਕੀਤੀ ਸ਼ਲਾਘਾ
Sep 19, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 18 ਸਤੰਬਰ, 2023
Sep 18, 2023
ਦਰੋਣਾਚਾਰੀਆ ਐਵਾਰਡੀ ਅੰਤਰਰਾਸ਼ਟਰੀ ਕੋਚ ਮਹਿੰਦਰ ਸਿੰਘ ਢਿੱਲੋਂ ਵੱਲੋਂ ਭਵਿੱਖ ਦੇ ਖਿਡਾਰੀਆਂ ਲਈ ਮੁਹਾਰਤ ਭਰੇ ਨੁਕਤੇ
Sep 18, 2023
ਸਿਡਨੀ ਮੈਰਾਥਨ ਵਿੱਚ ਡਾ: ਹਰਸ਼ਰਨ ਗਰੇਵਾਲ ਨੇ 70-ਸਾਲ ਤੋਂ ਉੱਪਰ ਉਮਰ ਵਰਗ ਵਿੱਚ ਗੱਡੀ ਜਿੱਤ ਦੀ ਝੰਡੀ
Sep 18, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 15 ਸਤੰਬਰ, 2023
Sep 15, 2023
ਕਿਉਂ ਅਸਫ਼ਲ ਹੁੰਦੀਆਂ ਨੇ ਗਰਭ ਅਵਸਥਾਵਾਂ ? ਪਤਾ ਲਗਾਉਣ ਲਈ ਵਿਗਿਆਨੀਆਂ ਨੇ ਕੀਤੀ ਨਵੀਂ ਖੋਜ
Sep 15, 2023
City park rules and etiquette in Australia: what's allowed and what's not - ਆਸਟ੍ਰੇਲੀਆ ਵਿੱਚ ਪਾਰਕਾਂ ਨਾਲ ਜੁੜੇ ਨਿਯਮਾਂ ਅਤੇ ਸ੍ਰਿਸ਼ਟਾਚਾਰ ਬਾਰੇ ਜਾਣੋ
Sep 15, 2023
ਅਮਰੀਕੀ ਰਗਬੀ ਟੀਮ ਡੱਲਾਸ ਕਾਉਬੌਏਜ਼ ਵਲੋਂ ਆਪਣੀ ਜਰਸੀ ਅਤੇ ਪ੍ਰਿੰਟਿੰਗ ਸਮੱਗਰੀ 'ਤੇ ਹਰੀ ਸਿੰਘ ਨਲਵਾ ਦੀ ਤਸਵੀਰ ਦਾ ਪ੍ਰਦਰਸ਼ਨ
Sep 15, 2023
Akshay Kumar unveils the promo and release date for his upcoming film 'Welcome 3'
Sep 15, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 14 ਸਤੰਬਰ, 2023
Sep 14, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 13 ਸਤੰਬਰ, 2023
Sep 13, 2023
ਪਾਣੀ ਵਿੱਚ ਡੁੱਬਣ ਦੇ ਹਾਦਸਿਆਂ ਵਿੱਚ ਚਿੰਤਾਜਨਕ ਵਾਧੇ ਮਗਰੋਂ ਮਾਹਿਰਾਂ ਵੱਲੋਂ ਗਰਮੀ ਦੇ ਮੌਸਮ ਲਈ ਚੇਤਾਵਨੀ
Sep 13, 2023
ਜੇਕਰ ਤੁਸੀਂ ਵੌਇਸ ਰੈਫਰੈਂਡਮ ਵੋਟ ਵਾਲੇ ਦਿਨ ਉਪਲੱਬਧ ਨਹੀਂ ਹੋ ਤਾਂ ਨਿਰਧਾਰਿਤ ਦਿਨ ਤੋਂ ਪਹਿਲਾਂ ਜਲਦੀ ਵੋਟ ਕਿਵੇਂ ਪਾਉਣੀ ਹੈ?
Sep 13, 2023
ਨਵੀਂ ਦਿੱਲੀ ਵਿਖੇ ਹੋਏ ਜੀ-20 ਸਿਖ਼ਰ ਸੰਮੇਲਨ ਵਿੱਚ ਕਿਹੜੇ ਮੁੱਦੇ ਰਹੇ ਅਹਿਮ?
Sep 12, 2023
ਪੰਜਾਬੀ ਡਾਇਰੀ: ਪੰਜਾਬ ਸਰਕਾਰ ਵਲੋਂ ਟੂਰਿਜ਼ਮ ਸਮਿੱਟ ਰਾਹੀਂ ਰਾਜ ਵਿੱਚ ਨਿਵੇਸ਼ ਦਾ ਸੱਦਾ
Sep 12, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 11 ਸਤੰਬਰ, 2023
Sep 11, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 11 ਸਤੰਬਰ, 2023
Sep 11, 2023
ਪ੍ਰਵਾਸੀ ਮਾਪਿਆਂ ਦੇ ਮਨੋਰੰਜਨ ਅਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਕੋਸ਼ਿਸ਼ ਕਰ ਰਿਹਾ ਹੈ 'ਕੀਨਏਜਰ ਕਲੱਬ'
Sep 11, 2023
ਆਸਟ੍ਰੇਲੀਆ ਵਿੱਚ ਘਰ ਖਰੀਦਣਾ ਚੁਣੌਤੀ ਭਰਿਆ ਕਿਉਂ ਬਣਦਾ ਜਾ ਰਿਹਾ ਹੈ ?
Sep 11, 2023
ਬਾਉਲ ਕੈਂਸਰ ਸਕਰੀਨਿੰਗ ਪ੍ਰੋਗਰਾਮ ਨਾਲ ਬੱਚ ਸਕਦੀਆਂ ਹਨ ਕਈ ਜਾਨਾਂ, ਕੈਂਸਰ ਕੌਂਸਲ ਵਲੋਂ ਲੋਕਾਂ ਨੂੰ ਜਾਂਚ ਕਰਵਾਉਣ ਦੀ ਅਪੀਲ
Sep 11, 2023
ਗਿਗ ਆਰਥਿਕਤਾ ਨੂੰ ਲੈ ਕੇ ਲੜਾਈ ਲਈ ਤਿਆਰ ਹੈ ਸਰਕਾਰ
Sep 11, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 8 ਸਤੰਬਰ, 2023
Sep 08, 2023
ਆਉਣ ਵਾਲੀਆਂ ਗਰਮੀਆਂ ਵਿੱਚ ਬਿਜਲੀ ਸੰਕਟ ਦੇ ਵਧੇ ਹੋਏ ਜੋਖਮ ਦੀ ਚੇਤਾਵਨੀ
Sep 08, 2023
ਡਿਊਟੀ ਦੌਰਾਨ ਮਾਰੇ ਗਏ ਭਾਰਤੀ ਮੂਲ ਦੇ ਸਿਪਾਹੀ ਰੋਨਿਲ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਕੈਲੀਫੋਰਨੀਆ 'ਚ ਹਾਈਵੇਅ ਦਾ ਨਾਂ
Sep 08, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 7 ਸਤੰਬਰ, 2023
Sep 07, 2023
ਸਰਕਾਰ ਦੇ ਅਪੰਗਤਾ ਫੰਡਿੰਗ ਵਿਚਾਰਾਂ ਅਧੀਨ ਔਟਿਜ਼ਮ ਇੱਕ ਮੁੱਖ ਮੁੱਦਾ
Sep 07, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 6 ਸਤੰਬਰ, 2023
Sep 06, 2023
ਮੈਲਬੌਰਨ ਵਿੱਚ 'ਰੂਹਦਾਰੀਆਂ': ਮਾਖਿਓਂ ਮਿੱਠੀ ਆਵਾਜ਼ ਅਤੇ ਸੁਚੱਜੀ ਗਾਇਕੀ ਦਾ ਸੁਮੇਲ ਹੈ ਸੁਮੀਤ ਢਿੱਲੋਂ
Sep 06, 2023
ਪਾਕਿਸਤਾਨ ਡਾਇਰੀ: ਇਮਰਾਨ ਖਾਨ ਦਾ ਅੰਤਰਰਾਸ਼ਟਰੀ ਅਦਾਲਤਾਂ 'ਚ ਜਾਣ ਦਾ ਫ਼ੈਸਲਾ ਵਿਵਾਦਾਂ ਦੇ ਘੇਰੇ 'ਚ
Sep 06, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 5 ਸਤੰਬਰ, 2023
Sep 05, 2023
ਪੰਜਾਬੀ ਡਾਇਰੀ: ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਖ਼ਿਲਾਫ਼ ਜਾਂਚ ਨੂੰ ਅੰਤਿਮ ਛੋਹਾਂ
Sep 05, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 4 ਸਤੰਬਰ, 2023
Sep 04, 2023
ਸੋਸ਼ਲ ਮੀਡੀਆ ਉੱਤੇ ਗਲਤ ਜਾਣਕਾਰੀ 'ਤੇ ਸਖ਼ਤ ਕਾਰਵਾਈ ਕਰੇਗਾ ਨਵਾਂ ਬਿੱਲ
Sep 04, 2023
ਐਡੀਲੇਡ ਵਿੱਚ ਨਿਰੰਤਰ ਵਧ-ਫੁੱਲ ਰਿਹਾ ਹੈ 'ਰੂਹ ਪੰਜਾਬ ਦੀ' ਗਰੁੱਪ ਦਾ ਪਰਿਵਾਰ
Sep 04, 2023
ਵਿੱਤੀ ਤਣਾਅ ਨੂੰ ਦੂਰ ਕਰਨ ਲਈ ਸਹਾਈ ਹੋ ਸਕਦੇ ਹਨ ਕੁਝ ਬੁਨਿਆਦੀ ਕਦਮ
Sep 04, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 1 ਸਤੰਬਰ, 2023
Sep 01, 2023
ਕੋਵਿਡ ਦੌਰਾਨ ਰੱਦ ਕੀਤੀਆਂ ਹੋਈਆਂ ਫਲਾਈਟਾਂ ਦੀਆਂ ਟਿਕਟਾਂ ਵੇਚਣ ਲਈ ਕਵਾਂਟਾਸ ਏਅਰਲਾਈਨ 'ਤੇ ਮੁਕੱਦਮਾ
Sep 01, 2023
ਤਨਵੀਰ ਸੰਘਾ ਦਾ ਸ਼ਾਨਦਾਰ ਅੰਤਰਰਾਸ਼ਟਰੀ ਡੈਬਿਊ, ਸਾਊਥ ਅਫ਼ਰੀਕਾ ਖਿਲਾਫ ਆਪਣੇ ਪਹਿਲੇ ਹੀ ਮੈਚ 'ਚ ਝਟਕਾਈਆਂ 4 ਵਿਕੇਟਾਂ
Aug 31, 2023
ਆਸਟ੍ਰੇਲੀਆ ਵਿੱਚ ਸ਼ਰਨਾਰਥੀਆਂ ਦੀ ਆਮਦ ਅਤੇ ਚੈਰਿਟੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਬਾਰੇ ਜਾਣੋ
Aug 31, 2023
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 30 ਅਗਸਤ, 2023
Aug 30, 2023
ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚਲੀ ਸਾਂਝ ਤੇ ਮੁਹੱਬਤ ਦੀ ਤਰਜ਼ਮਾਨੀ ਕਰਦੀ ਡਾ: ਆਸਮਾ ਕਾਦਰੀ
Aug 30, 2023